ਨਵਜੰਮਿਆ ਬੱਚਾ 24 ਘੰਟਿਆਂ ਵਿੱਚ ਲਗਭਗ 14 ਤੋਂ 18 ਘੰਟੇ ਤੱਕ ਸੌਂ ਸਕਦਾ ਹੈ।



ਉਹ ਸ਼ੁਰੂਆਤੀ ਦਿਨਾਂ ਵਿੱਚ ਦਿਨ ਅਤੇ ਰਾਤ ਵਿੱਚ ਫਰਕ ਨਹੀਂ ਜਾਣਦੇ



ਉਹ ਘੱਟ ਮਾਤਰਾ 'ਚ ਦੁੱਧ ਪੀਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹਰ ਘੰਟੇ ਭੁੱਖ ਲੱਗਦੀ ਹੈ।



ਜੇ ਬੱਚਾ ਬਿਮਾਰ ਹੈ ਜਾਂ ਅਰਾਮਦਾਇਕ ਨਹੀਂ ਹੈ ਤਾਂ ਉਹ ਰੋਂਦੇ ਹਨ।



ਭਾਵੇਂ ਬੱਚੇ ਦੇ ਦੰਦ ਨਿਕਲ ਰਹੇ ਹੋਣ ਜਾਂ ਪੇਟ ਵਿੱਚ ਗੈਸ ਦੀ ਸਮੱਸਿਆ ਹੋਵੇ, ਉਹ ਜਾਗਦਾ ਹੈ।



ਠੰਢ ਜਾਂ ਕਿਸੇ ਵੀ ਤਰ੍ਹਾਂ ਦੀ ਐਲਰਜੀ ਕਾਰਨ ਵੀ ਬੱਚੇ ਦੀ ਨੀਂਦ ਉੱਡ ਜਾਂਦੀ ਹੈ।



ਬੱਚਾ ਜਾਗਦਾ ਹੈ ਅਤੇ ਉਦੋਂ ਵੀ ਰੋਂਦਾ ਹੈ ਜਦੋਂ ਉਸਨੂੰ ਆਪਣੀ ਮਾਂ ਦੇ ਛੋਹ ਦੀ ਲੋੜ ਮਹਿਸੂਸ ਹੁੰਦੀ ਹੈ।



ਹਾਲਾਂਕਿ, 3 ਤੋਂ 4 ਮਹੀਨੇ ਦੇ ਬੱਚੇ ਦੇ ਸੌਣ ਦੇ ਪੈਟਰਨ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ।



ਇਹ ਬਹੁਤ ਛੋਟੇ ਹੁੰਦੇ ਹਨ



ਤੇ ਨਵ ਪੈਰੇਂਟ ਇਹਨਾਂ ਦੀ ਗੱਲ ਨੂੰ ਜਲਦੀ ਸਮਝ ਨਹੀਂ ਪਾਉਂਦੇ



Thanks for Reading. UP NEXT

ਇਹਨਾ ਤਰੀਕਿਆਂ ਨਾਲ ਕਰ ਸਕਦੇ ਹੋ ਕੂਲਰ ਕਰਕੇ ਹੋਣ ਵਾਲੀ ਨਮੀ ਨੂੰ ਦੂਰ

View next story