ਤੁਹਾਡੀ ਵੀ ਅੱਖ ਰਹਿੰਦੀ ਫੜਕਦੀ, ਤਾਂ ਹਲਕੇ ‘ਚ ਨਾ ਲਓ; ਹੋ ਸਕਦਾ ਆਹ ਕਾਰਨ

Published by: ਏਬੀਪੀ ਸਾਂਝਾ

ਅਕਸਰ ਅੱਖ ਫੜਕਣ ਨੂੰ ਅਸੀਂ ਆਮ ਗੱਲ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ

Published by: ਏਬੀਪੀ ਸਾਂਝਾ

ਪਰ ਕਈ ਵਾਰ ਇਹ ਗੰਭੀਰ ਸਮੱਸਿਆ ਦਾ ਕਾਰਨ ਬਣ ਸਕਦਾ ਹੈ

ਇਸ ਕਰਕੇ ਕਦੇ ਵੀ ਅੱਖ ਫੜਕਣ ਨੂੰ ਨਜ਼ਰਅੰਦਾਜ਼ ਨਾ ਕਰੋ, ਅੱਖ ਫੜਕਣ ਦੇ ਕਈ ਕਾਰਨ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਬਿਨਾਈਨ ਈਸੇਨਸ਼ੀਅਲ ਬਲੇਫੇਰੋਸਪਾਜਮ ਬਿਮਾਰੀ ਦੇ ਕਰਕੇ ਵੀ ਅੱਖਾਂ ਫੜਕਣ ਦੀ ਸਮੱਸਿਆ ਹੁੰਦੀ ਹੈ

ਇਹ ਬਿਮਾਰੀ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ, ਜਿਨ੍ਹਾਂ ਦੀਆਂ ਅੱਖਾਂ ਦੀਆਂ ਮਾਂਸ਼ਪੇਸ਼ੀਆਂ ਸੁੰਗੜ ਜਾਂਦੀਆਂ ਹਨ, ਇਸ ਕਰਕੇ ਅੱਖਾਂ ਦਾ ਨੁਕਸਾਨ ਹੁੰਦਾ ਹੈ

ਇਸ ਬਿਮਾਰੀ ਵਿੱਚ ਅੱਖ ਖੋਲ੍ਹਣਾ ਮੁਸ਼ਕਿਲ ਹੁੰਦਾ ਹੈ, ਇਸ ਵਿੱਚ ਭਰਵੱਟਿਆਂ ਦੇ ਨਾਲ ਅੱਖਾਂ ਦੇ ਨੇੜੇ-ਤੇੜੇ ਦੀਆਂ ਮਾਂਸਪੇਸ਼ੀਆਂ ਵਿੱਚ ਫੜਕਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਅੱਖਾਂ ਦੀ ਥਕਾਵਟ, ਸਟ੍ਰੈਸ, ਜ਼ਿਆਦਾ ਮਾਤਰਾ ਵਿੱਚ ਕੈਫੀਨ ਦਾ ਸੇਵਨ, ਨੀਂਦ ਪੂਰੀ ਨਾ ਹੋਣ

Published by: ਏਬੀਪੀ ਸਾਂਝਾ

ਕੰਪਿਊਟਰ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਨਾਲ ਵੀ ਅੱਖ ਫੜਕਣ ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਵੀ ਆਹ ਸਮੱਸਿਆ ਹੈ ਤਾਂ ਨਜ਼ਰਅੰਦਾਜ਼ ਨਾ ਕਰੋ

Published by: ਏਬੀਪੀ ਸਾਂਝਾ