Nail Extension ਕਰਵਾਉਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

Published by: ਏਬੀਪੀ ਸਾਂਝਾ

ਅੱਜਕੱਲ੍ਹ Nail Extension ਦਾ ਫੈਸ਼ਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ

Nail Extension ਔਰਤਾਂ ਆਪਣੇ ਨਹੂੰਆਂ ਨੂੰ ਵਧੀਆ ਲੁੱਕ ਦੇਣ ਲਈ ਕਰਵਾਉਂਦੀਆਂ ਹਨ

Published by: ਏਬੀਪੀ ਸਾਂਝਾ

ਇਹ ਕਾਫੀ ਖੂਬਸੂਰਤ ਲੱਗਦੇ ਹਨ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਤੁਹਾਨੂੰ Nail Extension ਕਰਵਾਉਣ ਵੇਲੇ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣੀਆਂ ਚਾਹੀਦੀਆਂ ਹਨ

Published by: ਏਬੀਪੀ ਸਾਂਝਾ

Nail Extension ਦੋ ਤਰ੍ਹਾਂ ਦੇ ਹੁੰਦੇ ਹਨ, ਏਕ੍ਰੇਲਿਕ ਅਤੇ ਜੈਲ ਨੇਲ ਐਕਸਟੈਂਸ਼ਨ

Published by: ਏਬੀਪੀ ਸਾਂਝਾ

ਏਕ੍ਰੇਲਿਕ ਐਕਸਟੈਂਸ਼ਨ ਥੋੜਾ ਹਾਰਡ ਹੁੰਦਾ ਹੈ ਤਾਂ ਉੱਥੇ ਹੀ ਜੈੱਲ ਐਕਸਟੈਨਸ਼ਨ ਲਾਈਟ ਹੁੰਦਾ ਹੈ

Published by: ਏਬੀਪੀ ਸਾਂਝਾ

Nail Extension ਕਰਵਾਉਣ ਤੋਂ ਪਹਿਲਾਂ ਨਹੂੰਆਂ ਨੂੰ ਮਜਬੂਤ ਜ਼ਰੂਰ ਕਰੋ, ਕਮਜ਼ੋਰ ਨਹੂੰ ਹੋਣ ਦੀ ਵਜ੍ਹਾ ਨਾਲ ਨੁਕਸਾਨ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਪਹਿਲੀ ਵਾਰ Nail Extension ਕਰਵਾ ਰਹੇ ਹੋ ਤਾਂ ਕਿਸੇ ਮਾਹਰ ਨਾਲ ਗੱਲ ਕਰੋ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਆਪਣੇ ਹਿਸਾਬ ਨਾਲ ਡਿਜ਼ਾਈਨ ਬਣਵਾਓ

Published by: ਏਬੀਪੀ ਸਾਂਝਾ