1 ਜਾਂ 2 ਨਵੰਬਰ, ਕਦੋਂ ਮਨਾਈ ਜਾਵੇਗੀ ਦੇਵਉਠਨੀ ਏਕਾਦਸ਼ੀ?

Published by: ਏਬੀਪੀ ਸਾਂਝਾ

ਦੇਵਉਠਨੀ ਏਕਾਦਸ਼ੀ ਹਰ ਸਾਲ ਕੱਤਕ ਮਹੀਨੇ ਵਿੱਚ ਮਨਾਈ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਵਾਰ ਦੇਵਉਠਨੀ ਏਕਾਦਸ਼ੀ 1 ਨਵੰਬਰ 2025 ਨੂੰ ਮਨਾਈ ਜਾਵੇਗੀ

Published by: ਏਬੀਪੀ ਸਾਂਝਾ

ਏਕਾਦਸ਼ੀ ਤਿਥੀ ਸਵੇਰੇ 9.11 ਵਜੇ ਤੋਂ ਸ਼ੁਰੂ ਹੋ ਕੇ 2 ਨਵੰਬਰ ਸਵੇਰੇ 7.31 ਵਜੇ ਸਮਾਪਤ ਹੋਵੇਗੀ

Published by: ਏਬੀਪੀ ਸਾਂਝਾ

ਕਿਹਾ ਜਾਂਦਾ ਹੈ ਕਿ ਇਸ ਦਿਨ ਭਗਵਾਨ ਵਿਸ਼ਣੂ

Published by: ਏਬੀਪੀ ਸਾਂਝਾ

ਚਾਹ ਮਹੀਨੇ ਦੀ ਯੋਗ ਨਿਦਰਾ ਤੋਂ ਜਾਗਦੇ ਹਨ ਅਤੇ ਸ਼ੁਭ ਕੰਮਾਂ ਦੀ ਸ਼ੁਰੂਆਤ ਹੁੰਦੀ ਹੈ

Published by: ਏਬੀਪੀ ਸਾਂਝਾ

ਤੁਲਸੀ ਵਿਆਹ ਵੀ ਇਸ ਦਿਨ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਜੋ ਕਿ ਸ਼ੁਭਤਾ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ

Published by: ਏਬੀਪੀ ਸਾਂਝਾ

ਦੇਵ ਉਠਨੀ ਏਕਾਦਸ਼ੀ ਸਾਨੂੰ ਯਾਦ ਦਿਵਾਉਂਦੀ ਹੈ

Published by: ਏਬੀਪੀ ਸਾਂਝਾ

ਕਿ ਹਰ ਠਹਿਰਾਅ ਤੋਂ ਬਾਅਦ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ

Published by: ਏਬੀਪੀ ਸਾਂਝਾ