ਤੁਸੀਂ ਵੀ ਹਰ ਵੇਲੇ ਵਾਲਾਂ ਦਾ ਕਰਦੇ ਜੂੜਾ, ਤਾਂ ਜਾਣ ਲਓ ਇਸ ਦੇ ਨੁਕਸਾਨ

Published by: ਏਬੀਪੀ ਸਾਂਝਾ

ਅਸੀਂ ਸਾਰੇ ਆਪਣੇ ਵਾਲਾਂ ਨੂੰ ਸੰਭਾਲ ਕੇ ਰੱਖਣ ਲਈ ਜੂੜਾ ਕਰਦੇ ਹਾਂ

Published by: ਏਬੀਪੀ ਸਾਂਝਾ

ਇਹ ਦੇਖਣ ਵਿੱਚ ਤਾਂ ਵਧੀਆ ਲੱਗਦਾ ਹੈ ਪਰ ਸਕੈਲਪ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਵਾਲਾਂ ਦਾ ਜੂੜਾ ਕਰਕੇ ਰੱਖਣ ਨਾਲ ਇਹ ਨੁਕਸਾਨ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਬਹੁਤ ਜ਼ਿਆਦਾ ਟਾਈਟ ਜੂੜਾ ਕਰਨ ਨਾਲ ਵਾਲਾਂ ਦੀਆਂ ਜੜਾਂ ਖਿੱਚੀਆਂ ਜਾਂਦੀਆਂ ਹਨ, ਜਿਸ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜ਼ਿਆਦਾ ਟਾਈਟ ਬੰਨ੍ਹਣ ਨਾਲ ਵਾਲਾਂ ਦੀ ਸਟ੍ਰੈਂਡਸ ਟੁੱਟ ਜਾਂਦੀ ਹੈ, ਖਾਸ ਕਰਕੇ ਰਬੜ ਬੈਂਡ ਦੇ ਕੋਲ

Published by: ਏਬੀਪੀ ਸਾਂਝਾ

ਲਗਾਤਾਰ ਦਬਾਅ ਨਾਲ ਵਾਲ ਝੜਨ ਲੱਗਦੇ ਹਨ ਅਤੇ ਪਤਲੇ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਟਾਈਟ ਬੰਨ੍ਹਣ ਨਾਲ ਸਿਰ ਵਿੱਚ ਦਰਦ ਅਤੇ ਝਨਝਨਾਹਟ ਹੁੰਦੀ ਹੈ

Published by: ਏਬੀਪੀ ਸਾਂਝਾ

ਸਿਰ ਦੀ ਸਕਿਨ ਤੱਕ ਬਲੱਡ ਸਰਕੂਲੇਸ਼ਨ ਘੱਟ ਹੋ ਸਕਦਾ ਹੈ, ਜਿਸ ਨਾਲ ਵਾਲਾਂ ਦੀ ਗ੍ਰੋਥ ‘ਤੇ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਤੇਲ ਅਤੇ ਪਸੀਨਾ ਜਮ੍ਹਾ ਹੋ ਜਾਂਦਾ ਹੈ, ਜਿਸ ਨਾਲ ਸਕੈਲਪ ਸਾਹ ਨਹੀਂ ਲੈ ਪਾਉਂਦੀ ਅਤੇ ਫੰਗਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ