Facewash ਖਰੀਦਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਚਿਹਰਾ ਸਾਡੀ ਪਛਾਣ ਹੈ ਅਤੇ ਉਸ ਦੀ ਦੇਖਭਾਲ ਚੰਗੀ ਤਰ੍ਹਾਂ ਕਰਨਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਸਾਨੂੰ ਹਰ ਦਿਨ ਧੂੜ, ਪ੍ਰਦੂਸ਼ਣ ਅਤੇ ਤੇਲ ਦੇ ਸੰਪਰਕ ਵਿੱਚ ਰਹਿੰਦੇ ਹਾਂ, ਜਿਸ ਨਾਲ ਸਕਿਨ ‘ਤੇ ਗੰਦਗੀ ਅਤੇ ਬੈਕਟੀਰੀਆ ਜਮ੍ਹਾ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਫੇਸਵਾਸ਼ ਦੀ ਸਹੀ ਤਰੀਕੇ ਨਾਲ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਫੇਸਵਾਸ਼ ਖਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਸਕਿਨ ਟਾਈਪ ਪਛਾਣੋ ਕਿ ਕਿਹੜੀ ਹੈ ਆਇਲੀ, ਡ੍ਰਾਈ ਜਾਂ ਸੈਂਸੇਟਿਵ

Published by: ਏਬੀਪੀ ਸਾਂਝਾ

ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਗੇਲ ਬੇਸਡ ਜਾਂ ਸਲਫੇਟ ਫ੍ਰੀ ਫੇਸਵਾਸ਼ ਚੁਣੋ

Published by: ਏਬੀਪੀ ਸਾਂਝਾ

ਡ੍ਰਾਈ ਸਕਿਨ ਦੇ ਲਈ ਕ੍ਰੀਮ ਬੇਸਡ ਜਾਂ ਮਾਸਚਰਾਈਜ਼ਿੰਗ ਫੇਸਵਾਸ਼ ਦੀ ਵਰਤੋਂ ਕਰੋ

Published by: ਏਬੀਪੀ ਸਾਂਝਾ

ਸੈਂਸੈਟਿਵ ਸਕਿਨ ਵਾਲਿਆਂ ਦੇ ਲਈ ਫ੍ਰੈਂਗਰੈਂਸ ਫ੍ਰੀ ਅਤੇ ਅਵਕੋਹਲ ਫ੍ਰੀ ਫੇਸਵਾਸ਼ ਲਓ

Published by: ਏਬੀਪੀ ਸਾਂਝਾ

ਫੇਸਵਾਸ਼ ਵਿੱਚ ਮੌਜੂਦ ਨੈਚੂਰਲ ਇੰਗ੍ਰੀਡੀਐਂਟਸ ਸਕਿਨ ਨੂੰ ਸ਼ਾਂਤ ਅਤੇ ਹੈਲਦੀ ਰੱਖਦੇ ਹਨ

Published by: ਏਬੀਪੀ ਸਾਂਝਾ