ਦਿਵਾਲੀ ‘ਤੇ ਪੂਜਾ ਦਾ ਆਹ ਹੋਵੇਗਾ ਸ਼ੁਭ ਮੁਹੂਰਤ

ਤੁਹਾਨੂੰ ਦਿਵਾਲੀ ‘ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ

Published by: ਏਬੀਪੀ ਸਾਂਝਾ

ਸਾਲ 2025 ਦੀ ਦਿਵਾਲੀ ਵੀ ਆ ਗਈ ਹੈ

ਆਓ ਤੁਹਾਨੂੰ ਦੱਸਦੇ ਹਾਂ ਦਿਵਾਲੀ ਦਾ ਸ਼ੁਭ ਮੁਹੂਰਤ

Published by: ਏਬੀਪੀ ਸਾਂਝਾ

ਇਸ ਸਾਲ ਦਿਵਾਲੀ ਦਾ ਸ਼ੁਭ ਮੁਹੂਰਤ ਤਕਰੀਬਨ 1.30 ਘੰਟੇ ਰਹੇਗਾ

Published by: ਏਬੀਪੀ ਸਾਂਝਾ

ਭਾਵ ਕਿ ਸ਼ਾਮ 6.48 ਤੋਂ 8.20 ਤੱਕ ਦਿਵਾਲੀ ਦਾ ਸ਼ੁਭ ਮੁਹੂਰਤ ਰਹੇਗਾ

Published by: ਏਬੀਪੀ ਸਾਂਝਾ

ਇਹ ਮੁਹੂਰਤ ਸੋਮਵਾਰ 20 ਅਕਤੂਬਰ ਨੂੰ ਰਹੇਗਾ

Published by: ਏਬੀਪੀ ਸਾਂਝਾ

ਇਸ ਰਾਤ ਨੂੰ ਅਮਾਵੱਸਿਆ ਹੈ ਅਤੇ ਦਿਵਾਲੀ ਦੀ ਅਮਾਵੱਸਿਆ ਦੀ ਰਾਤ ਧਨ

Published by: ਏਬੀਪੀ ਸਾਂਝਾ

ਕਰਮ, ਭਾਗ ਅਤੇ ਕੋਸ਼ਿਸ਼ ਦੀ ਸ਼ਕਤੀਆਂ ਦਾ ਸੰਗਮ ਲੈਕੇ ਆਉਂਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਪੰਚਾਂਗਾਂ ਦੇ ਮੁਤਾਬਕ ਲਕਸ਼ਮੀ-ਗਣੇਸ਼ ਦੀ ਪੂਜਾ ਦਾ ਸ਼ੁਭ ਮੁਹੂਰਤ ਢੇਡ ਘੰਟੇ ਦਾ ਰਹੇਗਾ

Published by: ਏਬੀਪੀ ਸਾਂਝਾ