ਦੀਵਾਲੀ ਦੀ ਸਫਾਈ ਦੇ ਸਮੇਂ ਘਰ ਦੇ ਹਰ ਕੋਨੇ ਨੂੰ ਸਾਫ਼ ਕੀਤਾ ਜਾਂਦਾ ਹੈ। ਇਸ ਦੌਰਾਨ ਸਭ ਤੋਂ ਵੱਧ ਨਜ਼ਰ ਆਉਂਦੇ ਹਨ ਮੱਕੜੀਆਂ ਦੇ ਜਾਲੇ।