ਘਰ ‘ਚ ਇਦਾਂ ਕਰ ਸਕਦੇ ਹੇਅਰ ਸਪਾ?

ਹੇਅਰ ਸਪਾ ਇੱਕ ਅਜਿਹੀ ਪ੍ਰਕਿਰਿਆ ਹੈ, ਜੋ ਕਿ ਵਾਲਾਂ ਅਤੇ ਸਕੈਲਪ ਨੂੰ ਪੋਸ਼ਣ ਦਿੰਦੀ ਹੈ

ਪਰ ਅੱਜਕੱਲ੍ਹ ਕੈਮੀਕਲ ਵਾਲੇ ਪ੍ਰੋਡਕਟਸ ਵਾਲਾਂ ਨੂੰ ਕਾਫੀ ਨੁਕਾਸਨ ਪਹੁੰਚਾਉਂਦੇ ਹਨ

ਅਜਿਹੇ ਵਿੱਚ ਜੇਕਰ ਤੁਸੀਂ ਵੀ ਘਰ ਵਿੱਚ ਹੇਅਰ ਸਪਾ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਦੱਸਦੇ ਹਾਂ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਵਾਲਾਂ ਵਿੱਚ ਬਦਾਮ ਦੇ ਤੇਲ ਜਾਂ ਕੈਸਟਰ ਆਇਲ ਲਾਓ

Published by: ਏਬੀਪੀ ਸਾਂਝਾ

ਤੇਲ ਲਾਉਣ ਤੋਂ ਬਾਅਦ ਵਾਲਾਂ ਨੂੰ ਗਰਮ ਤੌਲੀਏ ਚ ਲਪੇਟੋ 10-15 ਮਿੰਟ ਲਈ

Published by: ਏਬੀਪੀ ਸਾਂਝਾ

ਹੁਣ ਹਲਕੇ ਸਲਫੇਟ-ਫ੍ਰੀ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਅੰਡਾ ਅਤੇ ਆਲਿਵ ਆਇਲ ਦਾ ਮਾਸਕ ਬਣਾ ਲਓ

Published by: ਏਬੀਪੀ ਸਾਂਝਾ

ਵਾਲਾਂ ਅਤੇ ਸਕੈਲਪ ‘ਤੇ ਚੰਗੀ ਤਰ੍ਹਾਂ ਲਾਓ ਅਤੇ 20-30 ਮਿੰਟ ਤੱਕ ਛੱਡ ਦਿਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਵਾਲਾਂ ਨੂੰ ਠੰਡੇ ਪਾਣੀ ਨਾਲ ਧੋ ਲਓ ਅਤੇ ਬਜ਼ਾਰ ਵਰਗਾ ਹੇਅਰ ਸਪਾ ਤਿਆਰ ਕਰ ਲਓ

Published by: ਏਬੀਪੀ ਸਾਂਝਾ