ਪਿਆਜ ਨੂੰ ਇਸ ਤਰੀਕੇ ਨਾਲ ਕਰੋ ਸਟੋਰ, ਇੱਕ ਮਹੀਨੇ ਤੱਕ ਨਹੀਂ ਹੋਣਗੇ ਖ਼ਰਾਬ

Published by: ਏਬੀਪੀ ਸਾਂਝਾ

ਪਿਆਜ ਤੋਂ ਬਿਨਾਂ ਹਰ ਖਾਣੇ ਦਾ ਸੁਆਦ ਅਧੂਰਾ ਹੈ ਜਿਸ ਕਰਕੇ ਲੋਕ ਜ਼ਿਆਦਾ ਮਾਤਰਾ ਵਿੱਚ ਪਿਆਜ ਖਰੀਦ ਲੈਂਦੇ ਹਨ

ਪਰ ਜੇਕਰ ਇਨ੍ਹਾਂ ਨੂੰ ਸਹੀ ਤਰੀਕੇ ਨਾਲ ਸਟੋਰ ਨਾ ਕੀਤਾ ਜਾਵੇ ਤਾਂ ਇਹ ਸੜਨ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਖਰਾਬ ਪਿਆਜ ਨਾ ਸਿਰਫ ਰੈਸੀਪੀ ਨੂੰ ਖਰਾਬ ਕਰ ਦਿੰਦੇ ਹਨ ਸਗੋਂ ਐਸੀਡਿਟੀ, ਜਲਨ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ

ਪਿਆਜ ਇੱਕ ਜੜ ਵਾਲੀ ਸਬਜੀ ਹੈ, ਇਨ੍ਹਾਂ ਦੀ ਸੁੱਕੀ, ਕੁਰਕੁਰੀ ਬਣਾਵਟ ਦੇ ਅਨੁਸਾਰ ਹੀ ਇਨ੍ਹਾਂ ਨੂੰ ਸਟੋਰ ਕਰਨਾ ਪੈਂਦਾ ਹੈ

Published by: ਏਬੀਪੀ ਸਾਂਝਾ

ਪਿਆਜ ਨੂੰ ਹਮੇਸ਼ਾ ਹਨੇਰੇ, ਠੰਡੇ, ਸੁੱਕੇ ਅਤੇ ਚੰਗੀ ਹਵਾਦਾਰ ਵਾਲੀ ਥਾਂ ‘ਤੇ ਸਟੋਰ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਨੂੰ ਛੇਦ ਵਾਲੀ ਟੋਕਰੀ ਜਾਂ ਜਾਲੀਦਾਰ ਬੈਗ, ਜਾਲੀਦਾਰ ਕੌਲੇ ਜਾਂ ਹਵਾ ਵਾਲੇ ਸਟੋਰ ਰੂਮ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ

ਪਿਆਜ ਨੂੰ ਪਲਾਸਟਿਕ ਦੀ ਥੈਲੀ ਵਿੱਚ ਰੱਖਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਨੂੰ ਹਵਾ ਦੀ ਲੋੜ ਹੁੰਦੀ ਹੈ

Published by: ਏਬੀਪੀ ਸਾਂਝਾ

ਪਿਆਜ ਨੂੰ ਆਲੂ ਤੋਂ ਦੂਰ ਰੱਖਣਾ ਚਾਹੀਦਾ ਹੈ, ਕਿਉਂਕਿ ਆਲੂ ਨਮੀਂ ਛੱਡ ਦਿੰਦਾ ਹੈ, ਜਿਸ ਕਰਕੇ ਪਿਆਜ ਛੇਤੀ ਖਰਾਬ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਪਿਆਜ ਨੂੰ ਫਰਿੱਜ ਵਿੱਚ ਸਟੋਰ ਕਰਨ ਨਾਲ ਇਹ ਛੇਤੀ ਖਰਾਬ ਹੋ ਜਾਂਦੇ ਹਨ