ਕਰਵਾ ਚੌਥ ਦਾ ਤਿਉਹਾਰ ਇਸ ਸਾਲ 10 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ

ਇਹ ਤਿਉਹਾਰ ਪਤੀ ਅਤੇ ਪਤਨੀ ਦੇ ਨਾਲ ਸੱਸ ਨੂੰਹ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ

Published by: ਏਬੀਪੀ ਸਾਂਝਾ

ਕਰਵਾ ਚੌਥ ਦੇ ਵਰਤ ਦੀ ਸ਼ੁਰੂਆਤ ਦੇ ਲਈ ਸੱਸ ਆਪਣੀ ਨੂੰਹ ਨੂੰ ਸਰਗੀ ਦਿੰਦੀ ਹੈ

Published by: ਏਬੀਪੀ ਸਾਂਝਾ

ਇਸੇ ਤਰ੍ਹਾਂ ਨੂੰਹ ਵੀ ਆਪਣੀ ਸੱਸ ਨੂੰ ਕੁਝ ਭੇਂਟ ਦਿੰਦੀ ਹੈ

ਜਿਹੜੀ ਭੇਟ ਨੂੰਹ ਆਪਣੀ ਸੱਸ ਨੂੰ ਦਿੰਦੀ ਹੈ, ਇਸ ਨੂੰ ਬਾਇਨਾ ਕਹਿੰਦੇ ਹਨ

Published by: ਏਬੀਪੀ ਸਾਂਝਾ

ਬਾਇਨਾ ਵਿੱਚ ਸਿੰਦੂਰ, ਬਿੰਦੀ, ਚੁਨਰੀ, ਮਿਠਾਈ, ਨਾਰੀਅਲ, ਫਲ, ਸੁੱਕੇ ਮੇਵੇ ਅਤੇ ਕੱਪੜੇ ਆਦਿ ਹੁੰਦੇ ਹਨ

Published by: ਏਬੀਪੀ ਸਾਂਝਾ

ਕਰਵਾ ਚੌਥ ਦੀ ਪੂਜਾ ਤੋਂ ਬਾਅਦ ਨੂੰਹ ਸੱਸ ਦੇ ਪੈਰਾਂ ਨੂੰ ਹੱਥ ਲਾ ਕੇ ਬਾਇਨਾ ਦਿੰਦੀ ਹੈ

Published by: ਏਬੀਪੀ ਸਾਂਝਾ

ਬਾਇਨਾ ਦੀ ਪਰੰਪਰਾ ਸੱਸ ਦੇ ਪ੍ਰਤੀ ਨੂੰਹ ਦੇ ਆਦਰ ਅਤੇ ਸਨੇਹ ਦਾ ਪ੍ਰਤੀਕ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਜੇਕਰ ਤੁਸੀਂ ਵੀ ਵਰਤ ਰੱਖਣ ਜਾ ਰਹੇ ਹੋ

Published by: ਏਬੀਪੀ ਸਾਂਝਾ

ਤਾਂ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ