ਕਰਵਾਚੌਥ ਦੀ ਪੂਜਾ ‘ਚ ਕੀ-ਕੀ ਚੀਜ਼ਾਂ ਹੁੰਦੀਆਂ ਬੇਹੱਦ ਜ਼ਰੂਰੀ?

Published by: ਏਬੀਪੀ ਸਾਂਝਾ

ਹਿੰਦੂ ਧਰਮ ਵਿੱਚ ਕਰਵਾ ਚੌਥ ਦੀ ਪੂਜਾ ਨੂੰ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ

ਇਹ ਵਰਤ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਰੱਖਦੀਆਂ ਹਨ

ਆਓ ਤੁਹਾਨੂੰ ਦੱਸਦੇ ਹਾਂ ਕਿ ਕਰਵਾਚੌਥ ਦੀ ਪੂਜਾ ਦੇ ਲਈ ਕੀ-ਕੀ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਹਨ

ਕਰਵਾਚੌਥ ਵਿੱਚ ਕਰਵਾ ਬਹੁਤ ਜ਼ਰੂਰੀ ਹੁੰਦਾ ਹੈ, ਇਸ ਤੋਂ ਬਿਨਾਂ ਕਰਵਾਚੌਥ ਦੀ ਪੂਜਾ ਅਧੂਰੀ ਹੁੰਦੀ ਹੈ

ਪੂਜਾ ਦੇ ਲਈ ਘਿਓ ਦਾ ਦੀਵਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਭੋਗ ਲਾਉਣ ਦੇ ਲਈ ਫਲ ਤੇ ਮਿਠਾਈ ਥਾਲੀ ਵਿੱਚ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ

ਕਰਵਾ ਚੌਥ ਦੀ ਪੂਜਾ ਪੜ੍ਹਨ ਦੇ ਲਈ ਪੁਸਤਕ ਦਾ ਹੋਣਾ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਪੂਜਾ ਵਿੱਚ ਚੜ੍ਹਾਉਣ ਦੇ ਲਈ ਪਾਨ ਦਾ ਪੱਤਾ ਹੋਣਾ ਬਹੁਤ ਜ਼ਰੂਰੀ ਹੈ

ਪੂਜਾ ਦੀ ਥਾਲੀ ਵਿੱਚ ਦੁੱਧ-ਦਹੀਂ, ਗੰਗਾਜਲ ਅਤੇ ਹਲਦੀ ਵੀ ਰੱਖ ਲਓ, ਚਾਂਦ ਅਤੇ ਪਤੀ ਨੂੰ ਦੇਖਣ ਲਈ ਛਾਣਨੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ