ਹਰੀ ਮਿਰਚ ਕੱਟਣ ਤੋਂ ਬਾਅਦ ਹੱਥਾਂ ‘ਚ ਪੈਂਦਾ ਸਾੜ, ਤਾਂ ਇਦਾਂ ਕਰੋ ਦੂਰ

ਹਰੀ ਮਿਰਚ ਦੀ ਵਰਤੋਂ ਹਰ ਖਾਣੇ ਵਿੱਚ ਕੀਤੀ ਜਾਂਦੀ ਹੈ, ਪਰ ਅਕਸਰ ਇਸ ਨੂੰ ਕੱਟਣ ਤੋਂ ਬਾਅਦ ਹੱਥਾਂ ਵਿੱਚ ਤੇਜ਼ ਜਲਨ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਦਰਅਸਲ, ਹਰੀ ਮਿਰਚ ਵਿੱਚ ਕੈਪਸਾਈਸਿਨ ਨਾਮ ਦਾ ਇੱਕ ਕੰਪਾਊਂਡ ਹੁੰਦਾ ਹੈ, ਜੋ ਕਿ ਮਿਰਚ ਨੂੰ ਉਸ ਦਾ ਤਿੱਖਾਪਨ ਦਿੰਦਾ ਹੈ

ਜਦੋਂ ਇਹ ਕੰਪਾਊਂਡ ਸਕਿਨ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਸਾੜ ਅਤੇ ਗਰਮੀ ਦਾ ਅਹਿਸਾਸ ਹੁੰਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਤੋਂ ਬਚਣ ਲਈ ਤੁਸੀਂ ਕੁਝ ਘਰੇਲੂ ਤਰੀਕੇ ਅਪਣਾ ਸਕਦੇ ਹੋ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਮਿਰਚ ਕੱਟਣ ਤੋਂ ਬਾਅਦ ਹੋਣ ਵਾਲੀ ਜਲਨ ਤੋਂ ਬਚਣਾ ਚਾਹੁੰਦੇ ਹੋ ਤਾਂ ਮਿਰਚਾਂ ਕੱਟਣ ਤੋਂ ਪਹਿਲਾਂ ਹੱਥਾਂ ‘ਤੇ ਘਿਓ ਲਾ ਲਓ

Published by: ਏਬੀਪੀ ਸਾਂਝਾ

ਕਿਉਂਕਿ ਘਿਓ ਇੱਕ ਪਰਤ ਬਣਾ ਦਿੰਦਾ ਹੈ, ਜਿਸ ਨਾਲ ਕੈਪਸਾਈਸਿਨ ਸਿੱਧਾ ਸਕਿਨ ਦੇ ਸੰਪਰਕ ਵਿੱਚ ਨਹੀਂ ਆਉਂਦਾ ਹੈ ਅਤੇ ਸਾੜ ਤੋਂ ਨਹੀਂ ਬਚਿਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਮਿਰਚ ਕੱਟਣ ਤੋਂ ਬਾਅਦ ਹੱਥਾਂ ਵਿੱਚ ਜਲਨ ਹੁੰਦੀ ਹੈ, ਤਾਂ ਇਸ ਨੂੰ ਘੱਟ ਕਰਨ ਦੇ ਲਈ ਹੱਥਾਂ ਨੂੰ ਠੰਡੇ ਪਾਣੀ ਵਿੱਚ ਪਾਓ, ਠੰਡੇ ਪਾਣੀ ਵਿੱਚ ਨਮਕ ਵੀ ਮਿਲਾ ਸਕਦੇ ਹੋ

Published by: ਏਬੀਪੀ ਸਾਂਝਾ

ਹਰੀ ਮਿਰਚ ਨੂੰ ਤੁਸੀਂ ਕੈਂਚੀ ਨਾਲ ਵੀ ਕੱਟ ਸਕਦੇ ਹੋ, ਤਾਂ ਕਿ ਇਹ ਸਿੱਧਾ ਸੰਪਰਕ ਵਿੱਚ ਨਾ ਆਵੇ

ਕਿਚਨ ਵਿੱਚ ਵਰਤੇ ਜਾਣ ਵਾਲੇ ਪਤਲੇ ਡਿਸਪੋਸੇਬਲ ਪਲਾਸਟਿਕ ਦੇ ਦਸਤਾਨੇ ਪਾਓ