ਗਲਤੀ ਨਾਲ ਵੀ ਨਹੀਂ ਦੇਣੇ ਚਾਹੀਦੇ ਆਹ ਤੋਹਫੇ, ਟੁੱਟ ਜਾਂਦੇ ਰਿਸ਼ਤੇ

ਖਾਸ ਮੌਕਿਆਂ ‘ਤੇ ਕੀ ਤੋਹਫੇ ਦੇਣੇ ਚਾਹੀਦੇ, ਇਹ ਭੰਬਲਭੂਸਾ ਅਕਸਰ ਬਣਿਆ ਰਹਿੰਦਾ ਹੈ

ਪਰ ਕੀ ਤੁਹਾਨੂੰ ਪਤਾ ਹੈ ਕਿ ਕੁਝ ਤੋਹਫੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨਾਲ ਰਿਸ਼ਤਿਆਂ ਵਿੱਚ ਖਟਾਸ ਵੀ ਆ ਸਕਦੀ ਹੈ

Published by: ਏਬੀਪੀ ਸਾਂਝਾ

ਤੋਹਫੇ ਵਿੱਚ ਭੁੱਲ ਕੇ ਵੀ ਜੁੱਤੇ ਨਹੀਂ ਦੇਣੇ ਚਾਹੀਦੇ ਹਨ

ਪੈਰਾਂ ਦੇ ਥੱਲ੍ਹੇ ਰੱਖਣ ਵਾਲਾ ਤੋਹਫਾ ਦੇਣਾ ਅਪਮਾਨਜਨਕ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਬਾੱਡੀ ਕੇਅਰ ਦੀਆਂ ਚੀਜ਼ਾਂ ਵੀ ਤੋਹਫੇ ਵਿੱਚ ਨਹੀਂ ਦੇਣੀਆਂ ਚਾਹੀਦੀਆਂ ਹਨ

ਇਸ ਸਮਾਨ ਲਿਆਉਣ ਵਾਲੇ ਨੂੰ ਅਸਹਿਜ ਕਰ ਸਕਦਾ ਹੈ, ਖਾਸ ਕਰਕੇ ਉਦੋਂ ਜਦੋਂ ਰਿਸ਼ਤਾ ਡੂੰਘਾ ਨਾ ਹੋਵੇ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਕਿਸੇ ਨੂੰ ਗਿਫਟ ਵਿੱਚ ਡਾਈਟ ਬੁੱਕ ਜਾਂ ਫਿਟਨੈਸ ਨਾਲ ਜੁੜੀਆਂ ਕਿਤਾਬਾਂ ਬਿਲਕੁਲ ਵੀ ਨਾ ਦਿਓ

ਭਾਵੇਂ ਇਰਾਦਾ ਚੰਗਾ ਹੋਵੇ ਪਰ ਇਹ ਨਾਰਾਜ਼ਗੀ ਦਾ ਕਾਰਨ ਬਣ ਸਕਦਾ ਹੈ

Published by: ਏਬੀਪੀ ਸਾਂਝਾ

ਅਗਲੀ ਵਾਰ ਤੋਹਫਾ ਕਿਸੇ ਨੂੰ ਦਿਲ ਨਾਲ ਨਹੀਂ, ਸਮਝਦਾਰੀ ਨਾਲ ਦਿਓ

Published by: ਏਬੀਪੀ ਸਾਂਝਾ