ਤੁਹਾਡੀ ਪਸੰਦੀਦਾ ਡਰੈੱਸ ‘ਤੇ ਲੱਗ ਗਏ ਹਲਦੀ ਦੇ ਦਾਗ ਤਾਂ ਅਪਣਾਓ ਆਹ ਤਰੀਕੇ

Published by: ਏਬੀਪੀ ਸਾਂਝਾ

ਕਈ ਵਾਰ ਖਾਣਾ ਖਾਂਦਿਆਂ ਹੋਇਆਂ ਤੁਹਾਡੀ ਪਸੰਦੀਦਾ ਡਰੈੱਸ ‘ਤੇ ਹਲਦੀ ਦੇ ਦਾਗ ਲੱਗ ਜਾਂਦੇ ਹਨ

ਇਹ ਦਾਗ ਕਾਫੀ ਡੂੰਘੇ ਹੁੰਦੇ ਹਨ ਕਿਉਂਕਿ ਇਨ੍ਹਾਂ ਵਿੱਚ ਤੇਲ ਅਤੇ ਹੋਰ ਮਸਾਲੇ ਹੁੰਦੇ ਹਨ

Published by: ਏਬੀਪੀ ਸਾਂਝਾ

ਇਹ ਦਾਗ ਆਸਾਨੀ ਨਾਲ ਨਹੀਂ ਜਾਂਦੇ ਹਨ, ਆਓ ਜਾਣਦੇ ਹਾਂ ਇਨ੍ਹਾਂ ਨੂੰ ਹਟਾਉਣ ਦਾ ਤਰੀਕਾ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਦਾਗ ਲੱਗੇ ਕੱਪੜੇ ‘ਤੇ ਬਿਨਾਂ ਪਾਣੀ ਲਾਏ ਬੁਰਸ਼ ਨਾਲ ਸਾਫ ਕਰੋ

Published by: ਏਬੀਪੀ ਸਾਂਝਾ

ਇਹ ਬੁਰਸ਼ ਸਿੱਧਾ ਨਿਸ਼ਾਨ ‘ਤੇ ਲਾਓ ਅਤੇ ਹਲਦੀ ਦੇ ਫੈਲੇ ਹੋਏ ਕਣ ਹਟਾਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਦਾਗ ‘ਤੇ ਡੀਟਰਜੈਂਟ ਦੀ 4-5 ਬੂੰਦਾਂ ਲਾਓ

Published by: ਏਬੀਪੀ ਸਾਂਝਾ

ਤੁਸੀਂ ਹਲਦੀ ਦੇ ਦਾਗ ‘ਤੇ ਸਿੱਧਾ ਨਿੰਬੂ ਦਾ ਰਸ ਪਾ ਕੇ ਵੀ 30 ਮਿੰਟਾਂ ਲਈ ਛੱਡ ਸਕਦੇ ਹੋ

Published by: ਏਬੀਪੀ ਸਾਂਝਾ

ਤੁਸੀਂ ਬੇਕਿੰਗ ਸੋਡਾ ਦਾ ਪੇਸਟ ਬਣਾ ਕੇ ਵੀ ਦਾਗ ‘ਤੇ ਲਾ ਸਕਦੇ ਹੋ

ਇਹ ਸਾਰਾ ਕੁਝ ਕਰਨ ਤੋਂ ਬਾਅਦ ਕੱਪੜੇ ਨੂੰ ਧੋ ਲਓ, ਕੁਝ ਮਾਮਲਿਆਂ ਵਿੱਚ ਧੁੱਪ ਵੀ ਹਲਦੀ ਦੇ ਦਾਗਾਂ ਨੂੰ ਹਟਾ ਦਿੰਦੀ ਹੈ, ਇਸ ਕਰਕੇ ਕੱਪੜੇ ਨੂੰ ਧੁੱਪ ਵਿੱਚ ਰੱਖੋ

Published by: ਏਬੀਪੀ ਸਾਂਝਾ