ਚਿਹਰੇ ਦੇ ਗਲੋਅ ਦੇ ਲਈ ਚੀਆ ਸੀਡਸ ‘ਚ ਮਿਲਾ ਲਓ ਆਹ ਲਾਲ ਜੂਸ

Published by: ਏਬੀਪੀ ਸਾਂਝਾ

ਅੱਜਕੱਲ੍ਹ ਹਰ ਕੋਈ ਆਪਣੇ ਚਿਹਰੇ ‘ਤੇ ਗਲੋਅ ਲਿਆਉਣਾ ਚਾਹੁੰਦਾ ਹੈ

ਜਿਸ ਦੇ ਲਈ ਲੋਕ ਅਕਸਰ ਚੀਆ ਸੀਡਸ ਦਾ ਇਸਤੇਮਾਲ ਕਰਦੇ ਹਨ

ਚੀਆ ਸੀਡਸ ਵਿੱਚ ਓਮੇਗਾ-3 ਫੈਟੀ ਐਸਿਡ ਅਤੇ ਫਾਈਬਰ ਦੇ ਗੁਣ ਹੁੰਦੇ ਹਨ

ਬਿਹਤਰ ਗਲੋਅ ਦੇ ਲਈ ਚੀਆ ਸੀਡਸ ਦੇ ਨਾਲ ਚੁਕੰਦਰ ਨੂੰ ਡਰਿੰਕ ਵਿੱਚ ਸ਼ਾਮਲ ਕਰੋ

Published by: ਏਬੀਪੀ ਸਾਂਝਾ

ਇਹ ਸਕਿਨ ਨੂੰ ਅੰਦਰ ਤੋਂ ਹਾਈਡ੍ਰੇਟ ਕਰਦਾ ਹੈ

Published by: ਏਬੀਪੀ ਸਾਂਝਾ

ਚੁਕੰਦਰ ਆਇਰਨ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ

Published by: ਏਬੀਪੀ ਸਾਂਝਾ

ਇਹ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਖੂਨ ਸਾਫ ਹੁੰਦਾ ਹੈ ਅਤੇ ਆਕਸੀਜਨ ਪੂਰੇ ਸਰੀਰ ਵਿੱਚ ਪਹੁੰਚਦੀ ਹੈ

Published by: ਏਬੀਪੀ ਸਾਂਝਾ

ਜਿਸ ਦਾ ਅਸਰ ਚਿਹਰੇ ‘ਤੇ ਭਰਪੂਰ ਗਲੋਅ ਦੇ ਰੂਪ ਵਿੱਚ ਦਿਖਦਾ ਹੈ