ਬੀਅਰ ਪੀਣ ਨਾਲ ਢਿੱਡ ਕਿਉਂ ਨਿਕਲਦਾ ਬਾਹਰ?

Published by: ਏਬੀਪੀ ਸਾਂਝਾ

ਬੀਅਰ ਇੱਕ ਅਜਿਹੀ ਡ੍ਰਿੰਕ ਹੈ, ਜੋ ਕਿ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ

ਕਈ ਲੋਕਾਂ ਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦਾ ਤਣਾਅ ਘੱਟ ਕਰਦੀ ਹੈ ਤਾਂ ਕੁਝ ਮਜ਼ੇ ਲੈਕੇ ਬੀਅਰ ਪੀਂਦੇ ਹਨ

ਉੱਥੇ ਹੀ ਕਈ ਮਾਹਰਾਂ ਦੇ ਅਨੁਸਾਰ ਬੀਅਰ ਪੀਣ ਨਾਲ ਪੇਟ ਬਾਹਰ ਨਿਕਲਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਬੀਅਰ ਪੀਣ ਨਾਲ ਢਿੱਡ ਕਿਉਂ ਬਾਹਰ ਨਿਕਲਦਾ ਹੈ



ਦਰਅਸਲ, ਬੀਅਰ ਵਿੱਚ ਅਲਕੋਹਲ ਹੁੰਦਾ ਹੈ ਜੋ ਕਿ ਸਰੀਰ ਵਿੱਚ ਫੈਟ ਬਰਨ ਕਰਨ ਦੀ ਸਮਰੱਥਾ ਵਿੱਚ ਰੁਕਾਵਟ ਪਾਉਂਦਾ ਹੈ

ਉੱਥੇ ਹੀ ਜਦੋਂ ਬੀਅਰ ਪੇਟ ਵਿੱਚ ਹੁੰਦੀ ਹੈ ਤਾਂ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਫੈਟ ਬਰਨ ਕਰਨ ਵਿੱਚ ਰੁਕਾਵਟ ਪਾਉਂਦੀ ਹੈ

Published by: ਏਬੀਪੀ ਸਾਂਝਾ

ਬੀਅਰ ਪੀਣ ਨਾਲ ਢਿੱਡ ਨਿਕਲਣ ਦਾ ਦੂਜਾ ਕਾਰਨ ਬੀਅਰ ਪੀਣ ਦਾ ਤਰੀਕਾ ਹੈ

Published by: ਏਬੀਪੀ ਸਾਂਝਾ

ਬੀਅਰ ਸਾਡੀ ਭੁੱਖ ਨੂੰ ਵਧਾਉਂਦੀ ਹੈ, ਇਸ ਨੂੰ ਪੀਣ ਤੋਂ ਬਾਅਦ ਲੋਕ ਦਬਾ ਕੇ ਬੀਅਰ ਪੀਂਦੇ ਹਨ

Published by: ਏਬੀਪੀ ਸਾਂਝਾ

ਉੱਥੇ ਹੀ ਜ਼ਿਆਦਾ ਖਾਣਾ ਖਾਣ ਤੋਂ ਬਾਅਦ ਸਾਡਾ ਢਿੱਡ ਨਿਕਲਣਾ ਸ਼ੁਰੂ ਹੋ ਜਾਂਦਾ ਹੈ