ਘਿਓ ਦਾ ਇੱਕ ਟੀਨ ਜੋ 750 ਰੁਪਏ ਵਿੱਚ ਸੀ, ਹੁਣ 720 ਰੁਪਏ ਵਿੱਚ ਉਪਲਬਧ ਹੋਵੇਗਾ। 200 ਗ੍ਰਾਮ ਪਨੀਰ 95 ਰੁਪਏ ਵਿੱਚ ਸੀ, ਪਰ ਹੁਣ ਇਹ 92 ਰੁਪਏ ਵਿੱਚ ਉਪਲਬਧ ਹੋਵੇਗਾ।
ਪਨੀਰ ਦਾ ਟੁਕੜਾ 200 ਗ੍ਰਾਮ 170 ਰੁਪਏ ਵਿੱਚ ਸੀ, ਪਰ ਹੁਣ ਇਹ 160 ਰੁਪਏ ਵਿੱਚ ਉਪਲਬਧ ਹੋਵੇਗਾ। 400 ਗ੍ਰਾਮ ਪਨੀਰ ਦਾ ਪੈਕੇਟ 180 ਰੁਪਏ ਵਿੱਚ ਸੀ, ਜੋ ਹੁਣ 174 ਰੁਪਏ ਵਿੱਚ ਉਪਲਬਧ ਹੋਵੇਗਾ।