ਕੁੱਚਾ ਦੁੱਧ ਚਮੜੀ ਲਈ ਕੁਦਰਤੀ ਕਲੀਨਜ਼ਰ, ਮਾਇਸਚਰਾਈਜ਼ਰ ਅਤੇ ਟੋਨਰ ਵਜੋਂ ਕੰਮ ਕਰਦਾ ਹੈ। ਇਸ ਵਿੱਚ ਲੈਕਟਿਕ ਐਸਿਡ ਹੁੰਦਾ ਹੈ ਜੋ ਮਰੇ ਹੋਏ ਸੈੱਲ ਹਟਾ ਕੇ ਚਮੜੀ ਨੂੰ ਨਰਮ ਤੇ ਚਮਕਦਾਰ ਬਣਾਉਂਦਾ ਹੈ।