ਵਾਲਾਂ ‘ਤੇ ਭੁੱਲ ਕੇ ਵੀ ਨਾ ਲਾਓ ਆਹ 4 ਤੇਲ, ਨਹੀਂ ਤਾਂ ਝੱੜ ਜਾਣਗੇ ਸਾਰੇ ਵਾਲ

Published by: ਏਬੀਪੀ ਸਾਂਝਾ

ਅਜਿਹਾ ਨਹੀਂ ਹੈ ਕਿ ਹਰ ਤੇਲ ਵਾਲਾਂ ਨੂੰ ਹਮੇਸ਼ਾ ਫਾਇਦਾ ਹੀ ਪਹੁੰਚਾਏ

Published by: ਏਬੀਪੀ ਸਾਂਝਾ

ਅੱਜ ਅਸੀਂ ਤੁਹਾਨੂੰ ਅਜਿਹੇ ਚਾਰ ਤੇਲਾਂ ਬਾਰੇ ਦੱਸਾਂਗੇ ਕਿ ਜਿਨ੍ਹਾਂ ਦੀ ਵਜ੍ਹਾ ਨਾਲ ਜ਼ਿਆਦਾ ਵਾਲ ਝੜਦੇ ਹਨ

ਨਾਰੀਅਲ ਦਾ ਤੇਲ – ਆਇਲੀ ਸਕੈਲਪ ਵਾਲਿਆਂ ਵਿੱਚ ਇਹ ਤੇਲ ਪੋਰਸ ਨੂੰ ਬਲਾਕ ਕਰ ਦਿੰਦਾ ਹੈ

ਜਿਸ ਨਾਲ ਇਹ ਜੜਾਂ ਕਮਜ਼ੋਰ ਕਰ ਦਿੰਦੀਆਂ ਹਨ

Published by: ਏਬੀਪੀ ਸਾਂਝਾ

ਸਰ੍ਹੋਂ ਦਾ ਤੇਲ – ਇਹ ਤੇਲ ਕਾਫੀ ਹੈਵੀ ਹੁੰਦਾ ਹੈ ਜੋ ਕਿ ਜੜ੍ਹਾਂ ਵਿੱਚ ਚਿਪਕ ਕੇ ਉਨ੍ਹਾਂ ਨੂੰ ਕਮਜ਼ੋਰ ਕਰ ਦਿੰਦਾ ਹੈ, ਭਾਵ ਕਿ ਵਾਲਾਂ ਦਾ ਜ਼ਿਆਦਾ ਟੁੱਟਣਾ

Published by: ਏਬੀਪੀ ਸਾਂਝਾ

ਅਰੰਡੀ ਦਾ ਤੇਲ – ਕੈਸਟਰ ਆਇਲ ਕਾਫੀ ਗਾੜ੍ਹਾ ਹੁੰਦਾ ਅਤੇ ਚਿਪਚਿਪਾ ਹੁੰਦਾ ਹੈ, ਜਿਸ ਨਾਲ ਵਾਲ ਜ਼ਿਆਦਾ ਟੁੱਟਦੇ ਹਨ



ਬਜ਼ਾਰ ਵਿੱਚ ਮਿਲਣ ਵਾਲੇ ਖੁਸ਼ਬੂ ਵਾਲੇ ਤੇਲਾਂ ਵਿੱਚ ਕਾਫੀ ਕੈਮੀਕਲ ਹੁੰਦਾ ਹੈ, ਜਿਸ ਨਾਲ ਵਾਲਾਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ



ਇਹ ਸਾਰੇ ਤੇਲ ਜ਼ਿਆਦਾ ਸਮੇਂ ਤੱਕ ਸਕੈਲਪ ‘ਤੇ ਲੱਗੇ ਰਹਿਣ ਦੀ ਵਜ੍ਹਾ ਕਰਕੇ ਵਾਲਾਂ ਨੂੰ ਜ਼ਿਆਦਾ ਤੋੜਦਾ ਹੈ