ਆਲੂ ਨਾਲ ਸਕਿਨ ਨੂੰ ਹੋ ਸਕਦੇ ਆਹ ਨੁਕਸਾਨ

ਆਲੂ ਵਿੱਚ ਵਿਟਾਮਿਨ ਸੀ, ਬੀ6, ਪੋਟਾਸ਼ੀਅਮ, ਮੈਗਨੇਸ਼ੀਅਮ ਹੁੰਦੇ ਹਨ, ਜੋ ਕਿ ਸਕਿਨ ਦੇ ਲਈ

ਫਾਇਦੇਮੰਦ ਹਨ ਪਰ ਇਸ ਦੇ ਸਾਈਡ ਇਫੈਕਟਸ ਵੀ ਹੋ ਸਕਦੇ ਹਨ



ਜ਼ਿਆਦਾ ਆਲੂ ਦਾ ਰਸ ਲਾਉਣ ਨਾਲ ਸਕਿਨ 'ਤੇ ਜਲਨ ਅਤੇ ਲਾਲੀ ਹੋ ਸਕਦੀ ਹੈ



ਕੱਚੇ ਆਲੂ ਵਿੱਚ ਸੋਲਨਿਨ ਹੁੰਦਾ ਹੈ ਜੋ ਕਿ ਐਲਰਜੀ ਜਾਂ ਖੁਜਲੀ ਦਾ ਕਾਰਨ ਬਣ ਸਕਦਾ ਹੈ



ਆਲੂ ਦੇ ਰਸ ਦੀ ਵਰਤੋਂ ਕਰਨ ਵੇਲੇ ਸਨਸਕ੍ਰੀਨ ਜ਼ਰੂਰੀ ਹੈ, ਕਿਉਂਕਿ ਇਹ UV ਸੰਵੇਦਨਸ਼ੀਲ ਵਧਾ ਸਕਦਾ ਹੈ



ਆਲੂ ਦੇ ਰਸ ਵਿੱਚ ਮੌਜੂਦ ਸਟਾਰਚ ਸਕਿਨ ਦੇ ਕੁਦਰਤੀ ਤੇਲ ਨੂੰ ਸੋਖ ਸਕਦਾ ਹੈ, ਜਿਸ ਨਾਲ ਰੁੱਖਾਪਨ ਵੱਧ ਸਕਦਾ ਹੈ



ਜੇਕਰ ਤੁਹਾਡੀ ਸਕਿਨ 'ਤੇ ਖੁੱਲ੍ਹੇ ਜ਼ਖ਼ਮ ਜਾਂ ਜਲਨ ਹੈ ਤਾਂ ਆਲੂ ਦਾ ਇਸਤੇਮਾਲ ਨਾ ਕਰੋ



ਆਲੂ ਦੀ ਵਰਤੋਂ ਤੋਂ ਪਹਿਲਾਂ ਪੈਚ ਟੈਸਟ ਕਰਨਾ ਮਹੱਤਵਪੂਰਣ ਹੈ ਤਾਂ ਕਿ ਐਲਰਜੀ ਦੀ ਜਾਂਚ ਹੋ ਸਕੇ



ਤੁਸੀਂ ਵੀ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ