ਜਦੋਂ ਤੁਸੀਂ ਟੈਂਸ਼ਨ ਵਿੱਚ ਹੁੰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਕਾਰਟੀਸੋਲ ਨਾਂਅ ਦਾ ਹਾਰਮੋਨ ਬਣਦਾ ਹੈ।

Published by: ਗੁਰਵਿੰਦਰ ਸਿੰਘ

ਜੇ ਇਹ ਲੰਬੇ ਸਮੇਂ ਲਈ ਸਰੀਰ ਵਿੱਚ ਬਣਿਆ ਰਹੇ ਤਾਂ ਸਰੀਰ ਵਿੱਚ ਕਈ ਦਿੱਕਤਾਂ ਹੋ ਸਕਦੀਆਂ ਹਨ।

ਇਸ ਦੇ ਨਾਲ ਥਕਾਨ, ਟੈਂਸ਼ਨ, ਵਜ਼ਨ ਵਧਣਾ, ਹਾਈ ਬਲੱਡ ਪ੍ਰੈਸ਼ਰ ਤੇ ਇੱਥੋਂ ਤੱਕ ਦਿਲ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ।



ਹਾਲਾਂਕਿ ਇਸ ਦਾ ਇਲ਼ਾਜ ਬੜਾ ਸੌਖਾ ਹੈ ਤੁਹਾਨੂੰ ਆਪਣੀ ਖੁਰਾਕ ਵਿੱਚ ਕੁਝ ਚੀਜ਼ਾਂ ਸ਼ਾਮਲ ਕਰਨੀਆਂ ਪੈਣਗੀਆਂ

ਮੈਗਨੀਸ਼ੀਅਮ ਦਿਮਾਗ਼ ਤੇ ਨਾੜਾਂ ਨੂੰ ਸ਼ਾਂਤ ਰੱਖਣ ਵਿੱਚ ਮਦਦ ਕਰਦਾ ਹੈ ਜੇ ਸਰੀਰ ਵਿੱਚ ਕਮੀ ਹੈ ਤਾਂ ਕਾਰਟੀਸੋਲ ਵਧ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਵਿਟਾਮਿਨ ਸੀ ਸਰੀਰ ਨੂੰ ਕੰਟਰੋਲ ਵਿੱਚ ਰੱਖਦਾ ਹੈ ਤੇ ਟੈਂਸ਼ਨ ਨਾਲ ਹੋਏ ਨੁਕਸਾਨ ਨੂੰ ਵੀ ਘੱਟ ਕਰਦਾ ਹੈ।

ਓਮੇਗਾ 3 ਸਰੀਰ ਵਿੱਚੋਂ ਸੋਜ ਨੂੰ ਖ਼ਤਮ ਕਰਦਾ ਹੈ ਤੇ ਕਾਰਟਿਸੋਲ ਨੂੰ ਬੈਲੇਂਸ ਕਰਕੇ ਰੱਖਦਾ ਹੈ।



ਇਸ ਤੋਂ ਇਲ਼ਾਵਾ ਵਿਟਾਮਿਨ B5, B6 ਤੇ B12 ਸਰੀਰ ਨੂੰ ਐਨਰਜੀ ਦਿੰਦੇ ਹਨ ਤੇ ਇਸ ਨਾਲ ਟੈਂਸ਼ਨ ਵੀ ਘੱਟ ਹੁੰਦੀ ਹੈ।