ਬਿਨਾਂ ਖੱਟੇ ਤੋਂ ਇਦਾਂ ਜਮਾਓ ਦਹੀਂ?

ਦਹੀਂ ਜਮਾਉਣ ਲਈ ਆਮਤੌਰ ‘ਤੇ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਡੇ ਕੋਲ ਜਾਮਣ ਨਹੀਂ ਹੈ ਤਾਂ ਅਪਣਾਓ ਆਹ ਤਰੀਕੇ

Published by: ਏਬੀਪੀ ਸਾਂਝਾ

1 ਲੀਟਰ ਕੋਸੇ ਦੁੱਧ ਵਿੱਚ 1 ਚਮਚ ਨਿੰਬੂ ਦਾ ਰਸ ਮਿਲਾਓ

Published by: ਏਬੀਪੀ ਸਾਂਝਾ

ਦੁੱਧ ਨੂੰ ਭਾਂਡੇ ਵਿੱਚ ਪਾਓ ਅਤੇ 10-12 ਮਿੰਟ ਲਓ ਰੱਖੋ, ਕੱਟੇਦਾਰ ਦਹੀਂ ਤਿਆਰ ਹੋ ਜਾਵੇਗਾ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਬ੍ਰੈਡ ਦੇ ਟੁਕੜਿਆਂ ਨਾਲ ਵੀ ਦਹੀਂ ਜਮਾ ਸਕਦੇ ਹੋ

Published by: ਏਬੀਪੀ ਸਾਂਝਾ

ਕੋਸੇ ਦੁੱਧ ਵਿੱਚ ਬ੍ਰੈਡ ਦੀਆਂ ਸਲਾਈਸ ਡੁਬੋ ਕੇ ਕਿਸੇ ਸਟੀਲ ਦੇ ਭਾਂਡੇ ਵਿਚ ਪਾਓ

Published by: ਏਬੀਪੀ ਸਾਂਝਾ

ਭਾਂਡੇ ਨੂੰ ਢੱਕ ਕੇ ਗਰਮ ਜਗ੍ਹਾ ‘ਤੇ 10-12 ਘੰਟੇ ਰੱਖੋ, ਸਵੇਰੇ ਦਹੀਂ ਜੰਮ ਜਾਵੇਗਾ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਹਰੀ ਮਿਰਚ ਦੀ ਡੰਡੀ ਨਾਲ ਦਹੀਂ ਜਮਾ ਸਕਦੇ ਹੋ

Published by: ਏਬੀਪੀ ਸਾਂਝਾ

ਹਰੀ ਮਿਰਚ ਦੀਆਂ ਡੰਡੀਆਂ ਨੂੰ ਕੋਸੇ ਦੁੱਧ ਵਿੱਚ ਮਿਲਾ ਕੇ ਕਿਸੇ ਗਰਮ ਜਗ੍ਹਾ ‘ਤੇ ਰੱਖੋ, 12-14 ਘੰਟੇ ਵਿੱਚ ਦਹੀਂ ਜੰਮ ਕੇ ਤਿਆਰ ਹੋ ਜਾਵੇਗਾ

Published by: ਏਬੀਪੀ ਸਾਂਝਾ