ਕਾਲਾ ਹੋ ਗਿਆ ਗੈਸ ਚੁੱਲ੍ਹਾ ਤਾਂ ਇਦਾਂ ਕਰੋ ਸਾਫ

ਕਿਹਾ ਜਾਂਦਾ ਹੈ ਜਿੱਥੇ ਚੁੱਲ੍ਹਾ ਸਾਫ ਰਹਿੰਦਾ ਹੈ, ਉੱਥੇ ਲਕਸ਼ਮੀ ਆਉਂਦੀ ਹੈ

ਪੂਰਾ ਦਿਨ ਖਾਣਾ ਬਣਾਉਣ ਤੋਂ ਬਾਅਦ ਚੁੱਲ੍ਹਾ ਕਈ ਵਾਰ ਗੰਦਾ ਹੋ ਜਾਂਦਾ ਹੈ

ਆਹ 2 ਸੌਖੇ ਤਰੀਕੇ ਅਪਣਾ ਕੇ ਤੁਸੀਂ ਕਾਲੇ ਪਏ ਚੁੱਲ੍ਹੇ ਨੂੰ ਚਮਕਾ ਸਕਦੇ ਹੋ

Published by: ਏਬੀਪੀ ਸਾਂਝਾ

ਇੱਕ ਕੌਲੀ ਵਿੱਚ 2 ਚਮਚ ਬੇਕਿੰਗ ਸੋਡਾ ਅਤੇ 1 ਚਮਚ ਸਿਰਕਾ ਮਿਲਾਓ

ਇਸ ਪੇਸਟ ਨੂੰ ਚੁੱਲ੍ਹੇ ‘ਤੇ 15 ਮਿੰਟ ਦੇ ਲਈ ਲਾ ਕੇ ਛੱਡ ਦਿਓ

Published by: ਏਬੀਪੀ ਸਾਂਝਾ

ਇਹ ਜੰਮੀ ਹੋਈ ਤੇਲ ਦੀ ਪਰਤ ਨੂੰ ਸਾਫ ਕਰ ਦੇਵੇਗਾ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਨਿੰਬੂ ‘ਤੇ ਨਮਕ ਲਾ ਕੇ ਚੁੱਲ੍ਹੇ ‘ਤੇ ਰਗੜੋ

Published by: ਏਬੀਪੀ ਸਾਂਝਾ

ਨਿੰਬੂ ਦਾ ਰਸ ਅਤੇ ਨਮਕ ਮਿਲਾ ਕੇ ਕਾਲੇਪਨ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ

ਸਫਾਈ ਤੋਂ ਬਾਅਦ ਚੁੱਲ੍ਹੇ ਨੂੰ ਸਾਫ ਅਤੇ ਸੁੱਕੇ ਕੱਪੜੇ ਨਾਲ ਪੁੰਝੋ