ਅਸ਼ਲੀਲ ਵੀਡੀਓ ਜ਼ਿਆਦਾ ਦੇਖਣ ਨਾਲ ਸਿਹਤ ਨੂੰ ਹੁੰਦਾ ਵੱਡਾ ਨੁਕਸਾਨ

ਕਈ ਰਿਸਰਚ ਵਿੱਚ ਸਾਹਮਣੇ ਆਇਆ ਹੈ ਅਸ਼ਲੀਲ ਵੀਡੀਓ ਜ਼ਿਆਦਾ ਦੇਖਣ ਨਾਲ ਸਿਹਤ ਨੂੰ ਆਹ ਨੁਕਸਾਨ ਹੁੰਦੇ ਹਨ

ਜ਼ਿਆਦਾ ਅਸ਼ਲੀਲ ਵੀਡੀਓ ਦੇਖਣ ਨਾਲ ਤੁਹਾਡੇ ਦਿਮਾਗ ‘ਤੇ ਜ਼ਿਆਦਾ ਅਸਰ ਪੈਂਦਾ ਹੈ

ਇਹ ਤੁਹਾਡੇ ਸੋਚਣ ਅਤੇ ਸਮਝਣ ਦੀ ਸਮਰੱਥਾ ਨੂੰ ਘੱਟ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਕਈ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਜਿਹੜੇ ਲੋਕ ਜ਼ਿਆਦਾ ਅਸ਼ਲੀਲ ਵੀਡੀਓ ਦੇਖਦੇ ਹਨ, ਉਨ੍ਹਾਂ ਵਿੱਚ ਹਿੰਸਕ ਪ੍ਰਵਿਰਤੀ ਵਧਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਖਾਸਤੌਰ ‘ਤੇ ਤੁਹਾਡਾ ਪਾਰਟਨਰ ਜ਼ਿਆਦਾ ਅਸ਼ਲੀਲ ਵੀਡੀਓ ਦੇਖਦਾ ਹੈ ਤਾਂ ਵੀ ਤੁਹਾਡੀ ਸੈਕਸ ਲਾਈਫ ‘ਤੇ ਇਸ ਦਾ ਜ਼ਿਆਦਾ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਅਸ਼ਲੀਲ ਵੀਡੀਓ ਦੇਖਣ ਵਾਲੇ ਲੋਕ ਛੇਤੀ ਹੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਕਈ ਸਟੱਡੀਜ਼ ਦੇ ਅਨੁਸਾਰ ਜ਼ਿਆਦਾ ਅਸ਼ਲੀਲ ਵੀਡੀਓ ਦੇਖਣ ਵਾਲੇ ਲੋਕਾਂ ਵਿੱਚ ਅਪਰਾਧ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਅਸ਼ਲੀਲ ਵੀਡੀਓ ਦੇਖਣ ਵਾਲਿਆਂ ਨੂੰ ਸ਼ਰਾਬ ਪੀਣ ਦੀ ਆਦਤ ਵਰਗੀ ਹੁੰਦੀ ਹੈ

ਇਹੀ ਵਜ੍ਹਾ ਹੁੰਦੀ ਹੈ ਕਿ ਮਾਹਰ ਸ਼ਰਾਬ ਦੀ ਤਰ੍ਹਾਂ ਹੀ ਅਸ਼ਲੀਲ ਵੀਡੀਓ ਘੱਟ ਦੇਖਣ ਦੀ ਸਲਾਹ ਦਿੰਦੇ ਹਨ