ਕਾਲੇ ਵਾਲਾਂ ਦੇ ਲਈ ਨਾਰੀਅਲ ਦੇ ਤੇਲ ‘ਚ ਮਿਲਾ ਲਓ ਆਹ 2 ਚੀਜ਼ਾਂ

ਅੱਜਕੱਲ੍ਹ ਕਾਫੀ ਘੱਟ ਉਮਰ ਵਿੱਚ ਲੋਕਾਂ ਦੇ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਕਹਿੰਦੇ ਹਨ ਇਹ ਇੱਕ ਤਰ੍ਹਾਂ ਦਾ ਗਲਤ ਖਾਣਪੀਣ, ਤਣਾਅ, ਪ੍ਰਦੂਸ਼ਣ ਅਤੇ ਨੀਂਦ ਦੀ ਕਮੀਂ ਵੀ ਇਸ ਦਾ ਇੱਕ ਵੱਡਾ ਕਾਰਨ ਹੈ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਚਿੱਟੇ ਵਾਲਾਂ ਨੂੰ ਕਾਲਾ ਕਰਨ ਦੇ ਲਈ ਤੁਸੀਂ ਨਾਰੀਅਲ ਦੇ ਤੇਲ ਵਿੱਚ 2 ਚੀਜ਼ਾਂ ਮਿਲਾ ਸਕਦੇ ਹੋ

Published by: ਏਬੀਪੀ ਸਾਂਝਾ

ਤੁਸੀਂ ਕਰੀ ਪੱਤਾ ਅਤੇ ਮੇਥੀ ਦੇ ਦਾਣਿਆਂ ਵਿੱਚ ਨਾਰੀਅਲ ਦਾ ਤੇਲ ਮਿਲਾ ਕੇ ਲਾ ਸਕਦੇ ਹੋ

Published by: ਏਬੀਪੀ ਸਾਂਝਾ

ਇਹ ਨੁਸਖਾ ਚਿੱਟੇ ਵਾਲਾਂ ਨੂੰ ਕਾਲਾ ਕਰਨ ਵਿੱਚ ਮਦਦ ਕਰੇਗਾ

Published by: ਏਬੀਪੀ ਸਾਂਝਾ

ਇਸ ਨਾਲ ਵਾਲਾਂ ਦਾ ਡਿੱਗਣਾ ਘੱਟ ਹੋ ਜਾਂਦਾ ਹੈ ਅਤੇ ਮੇਲੇਨਿਨ ਦੇ ਉਤਪਾਦ ਨੂੰ ਵਧਾਉਂਦਾ ਹੈ

Published by: ਏਬੀਪੀ ਸਾਂਝਾ

ਇਹ ਤੇਲ ਸਕੈਲਪ ਨੂੰ ਖੂਨ ਦਾ ਸੰਚਾਰ ਵਧਾ ਕੇ ਜੜਾਂ ਨੂੰ ਮਜਬੂਤ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਮਿਸ਼ਰਣ ਨਾਲ ਵਾਲ ਸੰਘਣੇ, ਮਜਬੂਤ ਅਤੇ ਚਮਕਦਾਰ ਬਣਦੇ ਹਨ

Published by: ਏਬੀਪੀ ਸਾਂਝਾ

ਇਸ ਦੇ ਲਈ ਨਾਰੀਅਲ ਤੇਲ ਵਿੱਚ ਕਰੀ ਪੱਤੇ ਨੂੰ ਮਿਲਾ ਕੇ ਹਲਕੀ ਗੈਸ ‘ਤੇ ਗਰਮ ਕਰੋ

Published by: ਏਬੀਪੀ ਸਾਂਝਾ