ਕਰਵਾ ਚੌਥ ਤੋਂ ਇੱਕ ਰਾਤ ਪਹਿਲਾਂ ਲਾਓ ਆਹ ਫੇਸ ਪੈਕ, ਫਿਰ ਦੇਖਿਓ ਕਮਾਲ

ਕਰਵਾ ਚੌਥ ਹੋਵੇ ਜਾਂ ਫਿਰ ਹੋਰ ਤਿਉਹਾਰ ਕੰਮ ਦੇ ਵਿੱਚ ਵਕਤ ਕੱਢਣਾ ਔਖਾ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਅਸੀਂ ਅੱਜ ਤੁਹਾਨੂੰ ਅਜਿਹੇ ਫੇਸ ਪੈਕ ਦੱਸਾਂਗੇ

Published by: ਏਬੀਪੀ ਸਾਂਝਾ

ਜਿਨ੍ਹਾਂ ਨਾਲ ਤੁਹਾਨੂੰ ਇੰਸਟੈਂਟ ਗਲੋਅ ਮਿਲੇਗਾ

Published by: ਏਬੀਪੀ ਸਾਂਝਾ

ਇਹ ਫੇਸ ਪੈਕ ਤੁਸੀਂ ਤਿਉਹਾਰ ਤੋਂ ਪਹਿਲਾਂ ਲਾ ਸਕਦੇ ਹੋ

Published by: ਏਬੀਪੀ ਸਾਂਝਾ

ਦੁੱਧ ਅਤੇ ਕੇਸਰ - 2 ਚਮਚ ਕੱਚੇ ਦੁੱਧ ਵਿੱਚ 4 ਕੇਸਰ ਦਾ ਧਾਗੇ ਭਿਓਂਵੋ ਅਤੇ ਇਸ ਨੂੰ 20 ਮਿੰਟ ਤੱਕ ਚਿਹਰੇ ‘ਤੇ ਲਾ ਲਓ

Published by: ਏਬੀਪੀ ਸਾਂਝਾ

ਨਿੰਬੂ ਅਤੇ ਸ਼ਹਿਦ – 1 ਚਮਚ ਨਿੰਬੂ ਰਸ ਅਤੇ ਉੰਨੇ ਹੀ ਸ਼ਹਿਰ ਨੂੰ ਮਿਲਾ ਕੇ ਚਿਹਰੇ ‘ਤੇ ਲਾਓ

Published by: ਏਬੀਪੀ ਸਾਂਝਾ

ਸ਼ਹਿਦ ਅਤੇ ਐਲੋਵੇਰਾ ਜੈਲ -1 ਚਮਚ ਸ਼ਹਿਦ ਅਤੇ ਉੰਨਾ ਹੀ ਐਲੋਵੇਰਾ ਜੈੱਲ ਚਿਹਰੇ ‘ਤੇ ਲਾਓ

Published by: ਏਬੀਪੀ ਸਾਂਝਾ

ਇਹ ਤਿੰਨੋ ਫੇਸ ਪੈਕ ਤੁਹਾਨੂੰ ਇੰਸਟੈਂਟ ਗਲੋਅ ਦੇਣਗੇ

Published by: ਏਬੀਪੀ ਸਾਂਝਾ

ਤੁਸੀਂ ਇਸ ਨੂੰ ਰੋਜ਼ ਆਪਣੇ ਚਿਹਰੇ ‘ਤੇ ਲਾ ਸਕਦੇ ਹੋ

Published by: ਏਬੀਪੀ ਸਾਂਝਾ