ਨਿੰਬੂ ਦੇ ਰਸ ਵਿੱਚ ਵਿਟਾਮਿਨ C ਅਤੇ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਸਕਿਨ ਨੂੰ ਨਰਮ, ਗਲੋਇੰਗ ਅਤੇ ਸਿਹਤਮੰਦ ਬਣਾਉਂਦੇ ਹਨ।