ਸਮਾਰਟਫੋਨ ਦੀ ਸਕ੍ਰੀਨ ਨਾਲ ਹੋ ਸਕਦੀਆਂ ਕਿੰਨੀਆਂ ਬਿਮਾਰੀਆਂ

Published by: ਏਬੀਪੀ ਸਾਂਝਾ

ਸਮਰਾਟਫੋਨ ਦੀ ਵਰਤੋਂ ਗੱਲਬਾਤ ਕਰਨ, ਮਨੋਰੰਜਨ, ਜਾਣਕਾਰੀ ਹਾਸਲ ਕਰਨ ਅਤੇ ਕਈ ਕੰਮਾਂ ਦੇ ਲਈ ਕਰਦੇ ਹੋ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਸਮਾਰਟਫੋਨ ਦੀ ਸਕ੍ਰੀਨ ਤੋਂ ਸਾਨੂੰ ਕਿੰਨੇ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਲਗਾਤਾਰ ਸਮਾਰਟਫੋਨ ਸਕ੍ਰੀਨ ‘ਤੇ ਦੇਖਣ ਨਾਲ ਅੱਖਾਂ ਵਿੱਚ ਖਿਚਾਅ ਅਤੇ ਫੋਕਸ ਕਰਨ ਵਿੱਚ ਦਿੱਕਤ ਹੁੰਦੀ ਹੈ

ਅੱਖਾਂ ‘ਤੇ ਪੈਣ ਵਾਲੇ ਤਣਾਅ ਨਾਲ ਸਿਰਦਰਦ ਹੋਣ ਲੱਗ ਜਾਂਦਾ ਹੈ, ਜਿਸ ਨਾਲ ਮਾਈਗ੍ਰੇਨ ਹੋ ਸਕਦਾ ਹੈ

ਫੋਨ ਇਸਤੇਮਾਲ ਕਰਨ ਨਾਲ ਰੀੜ੍ਹ ਦੀ ਹੱਡੀ ਅਤੇ ਧੌਣ ਦੀਆਂ ਮਾਂਸਪੇਸ਼ੀਆਂ ਦੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ

ਸਮਾਰਟਫੋਨ ਦੀ ਸਕ੍ਰਿਨ ਨਾਲ ਚਿੰਤਾ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ

ਬਹੁਤ ਦੇਰ ਤੱਕ ਸਮਾਰਟਫੋਨ ਦੀ ਵਰਤੋਂ ਕਰਨ ਨਾਲ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਬਹੁਤ ਦੇਰ ਤੱਕ ਸਮਾਰਟਫੋਨ ਚਲਾਉਣ ਨਾਲ ਮੋਟਾਪੇ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਤੁਹਾਨੂੰ ਇਸ ਤੋਂ ਬਚਣਾ ਚਾਹੀਦਾ ਹੈ

Published by: ਏਬੀਪੀ ਸਾਂਝਾ