ਪੁਰਾਣੇ ਕੂਕਰ ‘ਚ ਕਿਉਂ ਨਹੀਂ ਬਣਾਉਣੀ ਚਾਹੀਦੀ ਦਾਲ?

ਦਾਲ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਮਿਨਰਲ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਇਸ ਨੂੰ ਖਾਣ ਨਾਲ ਮਾਂਸਪੇਸ਼ੀਆਂ ਮਜਬੂਤ, ਪਾਚਨ ਤੰਤਰ ਬਿਹਤਰ ਅਤੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ

ਕੀ ਤੁਹਾਨੂੰ ਪਤਾ ਹੈ ਕਿ ਦਾਲ ਨੂੰ ਪੁਰਾਣੇ ਕੂਕਰ ਵਿੱਚ ਕਿਉਂ ਨਹੀਂ ਬਣਾਉਣਾ ਚਾਹੀਦਾ ਹੈ

ਪੁਰਾਣੇ ਕੂਕਰ ਵਿੱਚ ਦਾਲ ਬਣਾਉਣ ਨਾਲ ਇਸ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ

ਜੇਕਰ ਕੂਕਰ ਐਲਮਿਊਨਿਮ ਦਾ ਹੈ ਅਤੇ ਕਾਫੀ ਪੁਰਾਣਾ ਹੈ ਤਾਂ ਇਸ ਦਾ ਬੁਰਾ ਅਸਰ ਸਿਹਤ ‘ਤੇ ਪੈਂਦਾ ਹੈ

Published by: ਏਬੀਪੀ ਸਾਂਝਾ

ਕੂਕਰ ਵਿੱਚ ਖਰਾਬ ਸੀਟੀ ਅਤੇ ਢਿੱਲੀ ਰਬੜ ਦੇ ਕਰਕੇ ਦਾਲ ਚੰਗੀ ਤਰ੍ਹਾਂ ਪੱਕ ਨਹੀਂ ਪਾਉਂਦੀ ਹੈ

ਪੁਰਾਣਾ ਕੂਕਰ ਹੋਣ ਦੀ ਵਜ੍ਹਾ ਨਾਲ ਉਸ ਵਿੱਚ ਲੀਕੇਜ ਦੀ ਸਮੱਸਿਆ ਹੋ ਸਕਦੀ ਹੈ, ਇਸ ਵਿੱਚ ਦਾਲ ਬਣਾਉਣ ਵੇਲੇ ਝੱਗ ਅਤੇ ਪਾਣੀ ਬਾਹਰ ਆ ਸਕਦਾ ਹੈ

Published by: ਏਬੀਪੀ ਸਾਂਝਾ

ਪੁਰਾਣੇ ਕੂਕਰ ਵਿੱਚ ਪ੍ਰੈਸ਼ਰ ਦਾ ਚੰਗੀ ਤਰ੍ਹਾਂ ਨਾ ਬਣਨਾ ਜਾਂ ਸੀਟੀ ਦਾ ਚੰਗੀ ਤਰ੍ਹਾਂ ਕੰਮ ਨਾ ਕਰਨਾ ਸੁਰੱਖਿਆ ਦੇ ਲਈ ਖਤਰਾ ਹੋ ਸਕਦਾ ਹੈ

Published by: ਏਬੀਪੀ ਸਾਂਝਾ