ਸਰਦੀਆਂ ਦੇ ਮੌਸਮ ‘ਚ ਇਦਾਂ ਰੱਖੋ ਆਪਣੇ ਬੁੱਲ੍ਹਾਂ ਦਾ ਖਿਆਲ

ਸਰਦੀਆਂ ਦੇ ਮੌਸਮ ਵਿੱਚ ਅਕਸਰ ਸਾਡੀ ਸਕਿਨ ਅਤੇ ਬੁੱਲ੍ਹਾਂ ‘ਤੇ ਅਸਰ ਪੈਂਦਾ ਹੈ

ਬੁੱਲ੍ਹ ਰੁੱਖੇ, ਪਪੜੀਦਾਰ ਅਤੇ ਫਟੇ ਹੋਏ ਹੁੰਦੇ ਹਨ

ਇਹ ਠੰਡੀ ਹਵਾ ਅਤੇ ਹਵਾ ਵਿੱਚ ਨਮੀਂ ਦੇ ਕਰਕੇ ਹੁੰਦਾ ਹੈ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਸਰਦੀ ਦੇ ਮੌਸਮ ਵਿੱਚ ਕਿਵੇਂ ਆਪਣੇ ਬੁੱਲ੍ਹਾਂ ਦਾ ਖਿਆਲ ਰੱਖ ਸਕਦੇ ਹਾਂ

Published by: ਏਬੀਪੀ ਸਾਂਝਾ

ਇਸ ਦੇ ਲਈ ਤੁਹਾਨੂੰ ਪੂਰਾ ਦਿਨ ਪਾਣੀ ਪੀਣਾ ਚਾਹੀਦਾ, ਜਿਸ ਨਾਲ ਤੁਸੀਂ ਹਾਈਡ੍ਰੇਟ ਰਹੋਗੇ ਅਤੇ ਬੁੱਲ੍ਹਾਂ ਨੂੰ ਨਮੀਂ ਮਿਲੇਗੀ

Published by: ਏਬੀਪੀ ਸਾਂਝਾ

ਤੁਸੀਂ ਲਿਪ ਬਾਮ ਦੀ ਵਰਤੋਂ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਰਾਤ ਨੂੰ ਸੌਣ ਤੋਂ ਪਹਿਲਾਂ ਗਲਿਸਰੀਨ ਅਤੇ ਗੁਲਾਬ ਜਲ ਮਿਲਾ ਕੇ ਲਾਓ

Published by: ਏਬੀਪੀ ਸਾਂਝਾ

ਔਰਤਾਂ ਲਿਪਸਟਿਕ ਲਾਉਣ ਤੋਂ ਪਹਿਲਾਂ ਲਿਪ ਬਾਮ ਜ਼ਰੂਰ ਲਾਓ, ਆਪਣੇ ਬੁੱਲ੍ਹਾਂ ਨੂੰ ਸੂਰਜ ਦੀ ਯੂਵੀ ਕਿਰਣਾਂ ਤੋਂ ਬਚਾਓ

Published by: ਏਬੀਪੀ ਸਾਂਝਾ

ਆਪਣੇ ਬੁੱਲ੍ਹਾਂ ਨੂੰ ਜੀਭ ਨਾਲ ਰੱਗੜੋ ਅਤੇ ਇਸ ਨਾਲ ਇਹ ਹੋਰ ਵੀ ਸੁੱਕ ਜਾਂਦੇ ਹਨ