ਕੰਧ ਤੋਂ ਕਿੰਨੀ ਦੂਰ ਰੱਖਣਾ ਚਾਹੀਦਾ ਫਰਿੱਜ

Published by: ਏਬੀਪੀ ਸਾਂਝਾ

ਫਰਿੱਜ ਅੱਜ ਦੇ ਸਮੇਂ ਵਿੱਚ ਹਰ ਘਰ ਦੀ ਲੋੜ ਬਣ ਚੁੱਕਿਆ ਹੈ

Published by: ਏਬੀਪੀ ਸਾਂਝਾ

ਕੁਝ ਲੋਕ ਫਰਿੱਜ ਨੂੰ ਰਸੋਈ ਵਿੱਚ ਰੱਖਦੇ ਹਨ ਤਾਂ ਕੁਝ ਹਾਲ ਵਿੱਚ ਰੱਖਦੇ ਹਨ

Published by: ਏਬੀਪੀ ਸਾਂਝਾ

ਕਈ ਵਾਰ ਲੋਕ ਫਰਿੱਜ ਨੂੰ ਕੰਧ ਨਾਲ ਲਾ ਕੇ ਰੱਖਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਇਦਾਂ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਵੱਡਾ ਨੁਕਸਾਨ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਫਰਿੱਜ ਤੋਂ ਕੰਧ ਤੋਂ ਕਿੰਨੀ ਦੂਰ ਰੱਖਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਮਾਹਰਾਂ ਦੀ ਮੰਨੀਏ ਤਾਂ ਫਰਿੱਜ ਨੂੰ ਕੰਧ ਤੋਂ ਘੱਟ ਤੋਂ ਘੱਟ 6-10 ਇੰਚ ਦੂਰ ਰੱਖੋ

Published by: ਏਬੀਪੀ ਸਾਂਝਾ

ਅਜਿਹਾ ਇਸ ਕਰਕੇ ਕਰਨਾ ਚਾਹੀਦਾ ਹੈ ਫਰਿੱਜ ਨੂੰ ਆਪਣੇ ਆਪ ਨੂੰ ਠੰਡਾ ਕਰਨ ਲੱਗਿਆ ਥੋੜਾ ਸਮਾਂ ਲੱਗਦਾ ਹੈ

Published by: ਏਬੀਪੀ ਸਾਂਝਾ

ਦਰਅਸਲ, ਪੂਰਾ ਦਿਨ ਚਾਲੂ ਰਹਿਣ ਕਰਕੇ ਫਰਿੱਜ ਤੋਂ ਗਰਮੀ ਨਿਕਲਦੀ ਹੈ

Published by: ਏਬੀਪੀ ਸਾਂਝਾ

ਜੇਕਰ ਫਰਿੱਜ ਬਿਲਕੁਲ ਕੰਧ ਨਾਲ ਲੱਗਦੀ ਹੈ ਤਾਂ ਉਸ ਤੋਂ ਗਰਮ ਹਵਾ ਨਹੀਂ ਨਿਕਲ ਸਕੇਗੀ

Published by: ਏਬੀਪੀ ਸਾਂਝਾ