ਸਾਵਨ ਵਿੱਚ ਭਗਵਾਨ ਸ਼ਿਵ ਨੂੰ ਦੁੱਧ ਅਤੇ ਦਹੀਂ ਅਰਪਿਤ ਕੀਤਾ ਜਾਂਦਾ ਹੈ
ABP Sanjha

ਸਾਵਨ ਵਿੱਚ ਭਗਵਾਨ ਸ਼ਿਵ ਨੂੰ ਦੁੱਧ ਅਤੇ ਦਹੀਂ ਅਰਪਿਤ ਕੀਤਾ ਜਾਂਦਾ ਹੈ

ਇਸ ਲਈ ਕੱਚਾ ਦੁੱਧ ਅਤੇ ਇਸ ਤੋਂ ਬਣੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ
ABP Sanjha

ਇਸ ਲਈ ਕੱਚਾ ਦੁੱਧ ਅਤੇ ਇਸ ਤੋਂ ਬਣੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ

ਕੜੀ ਦੁੱਧ ਅਤੇ ਦਹੀਂ ਤੋਂ ਬਣਦੀ ਹੈ ਇਸ ਲਈ ਇਸ ਨੂੰ ਬਣਾਉਣ ਤੋਂ ਮਨਾ ਕੀਤਾ ਜਾਂਦਾ ਹੈ
ABP Sanjha

ਕੜੀ ਦੁੱਧ ਅਤੇ ਦਹੀਂ ਤੋਂ ਬਣਦੀ ਹੈ ਇਸ ਲਈ ਇਸ ਨੂੰ ਬਣਾਉਣ ਤੋਂ ਮਨਾ ਕੀਤਾ ਜਾਂਦਾ ਹੈ

ਇਹ ਧਾਰਮਿਕ ਮਾਨਤਾ ਹੈ ਕਿ ਸਾਵਨ ਵਿੱਚ ਦੁੱਧ ਅਤੇ ਦਹੀਂ ਵਰਜਿਤ ਹੁੰਦਾ ਹੈ
ABP Sanjha

ਇਹ ਧਾਰਮਿਕ ਮਾਨਤਾ ਹੈ ਕਿ ਸਾਵਨ ਵਿੱਚ ਦੁੱਧ ਅਤੇ ਦਹੀਂ ਵਰਜਿਤ ਹੁੰਦਾ ਹੈ

ABP Sanjha

ਸਾਵਨ ਦਾ ਮਹੀਨਾ ਭਗਵਾਨ ਸ਼ਿਵ ਦੀ ਪੂਜਾ ਅਤੇ ਉਪਾਸਨਾ ਦਾ ਮਹੀਨਾ ਹੁੰਦਾ ਹੈ

ABP Sanjha

ਲੋਕ ਮੰਨਦੇ ਹਨ ਕਿ ਭਗਵਾਨ ਨੂੰ ਦੁੱਧ- ਦਹੀਂ ਅਰਪਿਤ ਕਰਨ ਤੋਂ ਬਾਅਦ ਉਸਦਾ ਸੇਵਨ ਨਹੀਂ ਕੀਤਾ ਜਾਂਦਾ

ABP Sanjha

ਅਜਿਹਾ ਕਰਨ ਨਾਲ ਭਗਵਾਨ ਸ਼ਿਵ ਦਾ ਆਸ਼ੀਰਵਾਦ ਮਿਲਦਾ ਹੈ

ABP Sanjha

ਸਾਵਨ ਵਿੱਚ ਖਾਣ-ਪਾਣ ਨੂੰ ਲੈ ਕੇ ਕਈ ਨਿਯਮ ਹੁੰਦੇ ਹਨ

ABP Sanjha

ਇਹਨਾਂ ਨਿਯਮਾਂ ਦਾ ਪਾਲਣ ਕਰਨ ਨਾਲ ਧਾਰਮਿਕ ਅਤੇ ਸੰਸਕ੍ਰਿਤਕ ਪਰੰਪਰਾਵਾਂ ਦਾ ਮਾਨ ਹੁੰਦਾ ਹੈ

ਇਸ ਲਈ ਸਾਵਨ ਵਿੱਚ ਕੜੀ ਨਾ ਖਾਣ ਦੀ ਪਰੰਪਰਾ ਸਾਲਾਂ ਤੋਂ ਚਲੀ ਆ ਰਹੀ ਹੈ