ਗਰਮੀਆਂ ਵਿੱਚ ਤੇਜ਼ ਧੁੱਪ ਅਤੇ ਗਰਮ ਹਵਾ ਚੱਲਦੀ ਹੈ



ਧੁੱਪ ਦਾ ਸਕਿਨ 'ਤੇ ਮਾੜਾ ਅਸਰ ਪੈਂਦਾ ਹੈ



ਇਸ ਕਰਕੇ ਸਨਸਕ੍ਰੀਨ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ



ਗਰਮੀਆਂ ਵਿੱਚ ਸਕੀਨਕੇਅਰ ਲਈ ਸਨਸਕ੍ਰੀਨ ਦੀ ਅਹਿਮ ਭੂਮਿਕਾ ਹੁੰਦੀ ਹੈ



ਸਨਸਕ੍ਰੀਨ ਲਾਉਣ ਤੋਂ ਬਗੈਰ ਘਰ ਤੋਂ ਬਾਹਰ ਜਾਣ ਤੋਂ ਮਨ੍ਹਾ ਕੀਤਾ ਜਾਂਦਾ ਹੈ



ਸਨਸਕ੍ਰੀਨ ਸਾਡੇ ਸਰੀਰ ਨੂੰ ਤੇਜ਼ ਧੁੱਪ ਤੋਂ ਬਚਾਉਂਦਾ ਹੈ



ਇਸ ਨੂੰ ਲਾਉਣ ਨਾਲ ਯੂਵੀ ਕਿਰਨਾਂ ਦਾ ਸਕਿਨ ਤੋਂ ਡਾਇਰੈਕਟ ਪ੍ਰਭਾਵ ਖਤਮ ਹੋ ਜਾਂਦਾ ਹੈ



ਸਨਸਕ੍ਰੀਨ ਸਾਡੇ ਡਾਰਕ ਸਪੋਟ ਅਤੇ ਪਿਗਮੈਨਟੇਸ਼ਨ ਨੂੰ ਘੱਟ ਕਰਦੀ ਹੈ



ਰੋਜ਼ ਸਨਸਕ੍ਰਿਨ ਲਾਉਣ ਨਾਲ ਤੁਹਾਡਾ ਚਿਹਰਾ ਏਜਿੰਗ ਤੋਂ ਬਚ ਸਕਦਾ ਹੈ



ਸਨਸਕ੍ਰੀਨ ਲਾਉਣ ਦਾ ਕੋਈ ਮੌਸਮ ਨਹੀਂ ਹੁੰਦਾ ਹੈ