ਦਾਅਵਾ ਕੀਤਾ ਜਾਂਦਾ ਹੈ ਕਿ ਬੀਅਰ ਕਈ ਬਿਮਾਰੀਆਂ ਦੇ ਇਲਾਜ ਲਈ ਫ਼ਾਇਦੇਮੰਦ ਹੁੰਦੀ ਹੈ। ਇਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਤੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਕੜੀ ਵਿੱਚ ਆਓ ਜਾਣਗੇ ਹਾਂ ਕਿ ਕਿਹੜੀ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ nail brewing ਹੈ। ਇਸ ਦੀ ਕੀਮਤ ਤਕਰੀਬਨ 800 ਡਾਲਰ ਹੈ। ਦੁਨੀਆ ਦੀ ਸਭ ਤੋਂ ਦੂਜੀ ਮਹਿੰਗੀ ਬੀਅਰ brewdog ਹੈ। ਇਸਦੀ ਕੀਮਤ ਤਕਰੀਬਨ 765 ਡਾਲਰ ਹੈ। ਇਸ ਲਿਸਟ ਵਿੱਚ ਤੀਜੇ ਨੰਬਰ ਉੱਤੇ ਵਿਦੇਸ਼ੀ carlsberg ਬੀਅਰ ਹੈ। ਇਸ ਬੀਅਰ ਦੀ ਕੀਮਤ ਤਕਰਬੀਨ 400 ਡਾਲਰ ਹੈ।