ਚਿਹਰੇ 'ਤੇ ਨਹੀਂ ਆਉਣਗੀਆਂ ਝੁਰੜੀਆਂ, ਅਪਣਾਓ ਇਹ ਟਿਪਸ ਚਿਹਰੇ ਉੱਤੇ ਝੁਰੜੀਆਂ ਬੁਢਾਪੇ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਜੇਕਰ ਤੁਹਾਡੇ ਚਿਹਰੇ ਉੱਤੇ ਵੀ ਝੁਰੜੀਆਂ ਹਨ ਤਾਂ ਇਹ ਟਿਪਸ ਅਪਣਾਓ ਰੋਜ਼ਾਨਾ 3-4 ਲੀਟਰ ਪਾਣੀ ਪੀਓ ਅਤੇ ਹਾਈਡਰੇਟਿੰਗ ਮਾਇਸਚਰਾਈਜ਼਼ਰ ਦਾ ਪ੍ਰਯੋਗ ਕਰੋ ਆਪਣੀ ਡਾਈਟ ਵਿੱਚ ਐਂਟੀਓਕਸੀਡੈਂਟ ਨਾਲ ਭਰਪੂਰ ਖਾਦ ਪਦਾਰਥ ਜਿਵੇਂ-ਬੈਰੀਜ, ਪਾਲਕ, ਗਰੀਨ ਟੀ ਸ਼ਾਮਲ ਕਰੋ ਸੂਰਜ ਦੀਆਂ ਹਾਨੀਕਾਰਕ ਯੂਵੀ ਕਿਰਨਾਂ ਤੋਂ ਸਕਿਨ ਨੂੰ ਬਚਾਉਣ ਲਈ ਕਿਸੇ ਚੰਗੀ ਕੁਆਲਟੀ ਦੀ ਸਨਸਕਰੀਨ ਯੂਜ਼ ਕਰੋ ਫਲ-ਸਬਜੀਆਂ,ਸਾਬਤ ਅਨਾਜ ਅਤੇ ਪ੍ਰੋਟੀਨ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰੋ ਨੈਚੁਰਲ ਤੇਲ ਦਾ ਇਸਤੇਮਾਲ ਕਰੋ ਇਹਨਾਂ ਸਟੈੱਪਸ ਨੂੰ ਆਪਣਾ ਕੇ ਤੁਸੀਂ ਆਪਣੀ ਸਕਿਨ ਨੂੰ ਹੈਲਦੀ ਰੱਖ ਸਕਦੇ ਹੋ