ਜ਼ਿਆਦਾ ਸੋਚਣ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਆਹ ਜਾਪਾਨੀ ਤਕਨੀਕਾਂ



ਜ਼ਿਆਦਾ ਸੋਚਣ ਦੀ ਸਮੱਸਿਆ ਨਾ ਸਿਰਫ਼ ਤੁਹਾਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਦੀ ਹੈ, ਸਗੋਂ ਇਸ ਦਾ ਸਰੀਰਕ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ ਤੇ ਜੇਕਰ ਇਸਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ।



ਲੋਕ ਛੋਟੀਆਂ-ਛੋਟੀਆਂ ਗੱਲਾਂ 'ਤੇ ਵੀ ਬਹੁਤ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੰਦੇ ਹਨ ਅਤੇ ਨਕਾਰਾਤਮਕ ਵਿਚਾਰ ਪੈਦਾ ਕਰਦੇ ਹਨ



। ਜ਼ਿਆਦਾ ਸੋਚਣ 'ਤੇ ਕਾਬੂ ਪਾਉਣ ਲਈ ਤੁਸੀਂ ਕੁਝ ਜਾਪਾਨੀ ਤਕਨੀਕਾਂ ਨੂੰ ਅਪਣਾ ਸਕਦੇ ਹੋ



ਜੇਕਰ ਰੁਟੀਨ ਵਿਚ ਕੁਝ ਗੱਲਾਂ ਦਾ ਪਾਲਣ ਕੀਤਾ ਜਾਵੇ ਤਾਂ ਬਿਨਾਂ ਦਵਾਈ ਦੇ ਵੀ ਤੁਸੀਂ ਤਣਾਅ ਅਤੇ ਚਿੰਤਾ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ



ਜਾਪਾਨੀ ਭਾਸ਼ਾ ਵਿੱਚ ਸਮਝਿਆ ਜਾਵੇ ਤਾਂ ਸ਼ਿਰੀਨ ਯੋਕੂ ਦਾ ਮਤਲਬ ਹੈ ਕਿ ਕਿਤੇ ਜੰਗਲਾਂ ਵਿੱਚ ਭਾਵ ਕੁਦਰਤ ਦੇ ਵਿਚਕਾਰ ਸਮਾਂ ਬਿਤਾਉਣਾ



ਕੋਈ ਚੀਜ਼ ਤੁਹਾਡੇ ਨਿਯੰਤਰਣ ਵਿੱਚ ਨਹੀਂ ਹੈ ਜਾਂ ਤੁਹਾਡੇ ਨਿਯੰਤਰਣ ਤੋਂ ਬਾਹਰ ਹੈ, ਤਾਂ ਇਸਨੂੰ ਸਵੀਕਾਰ ਕਰਨਾ ਜਾਂ ਛੱਡਣਾ ਬਿਹਤਰ ਹੈ



'ਬੁੱਧ ਦੀ ਮਾਨਸਿਕਤਾ' ਭਾਵ ਭਗਵਾਨ ਬੁੱਧ ਦੇ ਨਾਮ ਦਾ ਜਾਪ ਕਰਨਾ। ਇਸ ਨੂੰ ਮਨ ਨੂੰ ਸ਼ਾਂਤ ਕਰਨ ਅਤੇ ਫੋਕਸ ਵਧਾਉਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਮੰਨਿਆ ਗਿਆ ਹੈ



ਕਿਸੇ ਵੀ ਮਾੜੀ ਸਥਿਤੀ ਨੂੰ ਸਬਰ ਅਤੇ ਦ੍ਰਿੜਤਾ ਨਾਲ ਸਹਿਣਾ ਜਾਂ ਸਾਹਮਣਾ ਕਰਨਾ