ਸੌਂਫ ਵਿੱਚ ਸਿਹਤ ਦੇ ਲਈ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਰੋਜ਼ ਬਿਨਾਂ ਬੁਰਸ਼ ਕੀਤਿਆਂ ਸੌਂਫ ਦਾ ਪਾਣੀ ਪੀਣਾ ਬਹੁਤ ਫਾਇਦੇਮੰਦ ਹੈ। ਆਓ ਤੁਹਾਨੂੰ ਦੱਸਦੇ ਹਾਂ ਬਿਨਾਂ ਬੁਰਸ਼ ਕੀਤਿਆਂ ਸੌਂਫ ਦਾ ਪਾਣੀ ਪੀਣ ਨਾਲ ਹੁੰਦੇ ਆਹ ਫਾਇਦੇ ਪਾਚਨ ਕਿਰਿਆ ਸਿਹਤਮੰਦ ਬਣੀ ਰਹਿੰਦੀ ਹੈ ਪੇਟ ਵਿੱਚ ਗੈਸ ਐਸੀਡਿਟੀ ਅਤੇ ਆਦਿ ਮੁਸ਼ਕਲਾਂ ਤੋਂ ਰਾਹਤ ਮਿਲਦੀ ਹੈ ਸਾਹ ਵਰਗੀਆਂ ਸਮੱਸਿਆਵਾਂ, ਅਸਥਮਾ, ਟੀਬੀ ਆਦਿ ਤੋਂ ਰਾਹਤ ਮਿਲਦੀ ਹੈ ਇਹ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ ਓਰਲ ਹੈਲਥ ਸਹੀ ਰਹਿੰਦੀ ਹੈ ਭਾਰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ ਸਿਹਤ ਸਬੰਧੀ ਸਮੱਸਿਆਵਾਂ ਦਾ ਖਤਰਾ ਘੱਟ ਹੁੰਦਾ ਹੈ