ਔਰਤਾਂ ਲਿਪਸਟਿਕ ਦੀ ਵਰਤੋਂ ਬੁੱਲ੍ਹਾਂ ਦੀ ਖੂਬਸੂਰਤੀ ਵਧਾਉਣ ਲਈ ਕਰਦੀਆਂ ਹਨ



ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਹੈ ਕਿ ਲਿਪਸਟਿਕ ਦੀ ਡੇਟ ਐਕਸਪਾਇਰ ਹੋਈ ਹੈ ਜਾਂ ਨਹੀਂ



ਅਜਿਹੇ ਵਿੱਚ ਲਿਪਸਟਿਕ ਤੁਹਾਡੇ ਬੁੱਲ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ



ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇੱਕ ਲਿਪਸਟਿਕ ਦੀ ਵਰਤੋਂ ਕਿੰਨੇ ਦਿਨ ਤੱਕ ਕਰ ਸਕਦੇ ਹੋ



ਆਮ ਤੌਰ 'ਤੇ ਲਿਪਸਟਿਕ ਦੀ ਸੈਲਫ ਲਾਈਫ 2 ਸਾਲ ਤੱਕ ਹੁੰਦੀ ਹੈ



ਜੇਕਰ ਤੁਹਾਡੀ ਲਿਪਸਟਿਕ 2 ਸਾਲਾਂ ਤੋਂ ਵੱਧ ਪੁਰਾਣੀ ਹੈ



ਤਾਂ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ



ਲਿਪਸਟਿਕ 'ਤੇ ਫੰਗਸ ਲੱਗ ਗਿਆ ਤਾਂ ਇਹ ਐਕਸਪਾਇਰ ਹੋ ਗਈ ਹੈ



ਤੁਹਾਡੇ ਬੁੱਲ੍ਹਾਂ 'ਤੇ ਜਲਨ ਜਾਂ ਖਾਜ ਵਰਗੀ ਸਮੱਸਿਆ ਹੋ ਸਕਦੀ ਹੈ