ਤਮੰਨਾ ਭਾਟੀਆ ਦੀ ਖ਼ੂਬਸੂਰਤੀ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ

ਤਮੰਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੀ ਉਮਰ ਵਿੱਚ ਹੀ ਕੀਤੀ ਸੀ।

ਤਮੰਨਾ ਦਾ ਨਾਂ ਸਾਊਥ ਦੀਆਂ ਵੱਡੀਆਂ ਅਭਿਨੇਤਰੀਆਂ 'ਚ ਸ਼ਾਮਲ ਹੈ

ਇੱਕ ਫਿਲਮ ਲਈ ਡੇਢ ਤੋਂ ਦੋ ਕਰੋੜ ਰੁਪਏ ਚਾਰਜ ਕਰਦੇ ਹਨ

ਤਮੰਨਾ ਨੂੰ ਪਹਿਲੀ ਫਿਲਮ ਦਾ ਆਫਰ 13 ਸਾਲ ਦੀ ਉਮਰ 'ਚ ਮਿਲਿਆ ਸੀ

ਬਾਲੀਵੁੱਡ ਵਿੱਚ ਵੀ ਮੁਕਾਮ ਹਾਸਲ ਕੀਤਾ

ਤਮੰਨਾ ਅਜੇ ਦੇਵਗਨ ਨਾਲ ਫਿਲਮ 'ਹਿੰਮਤਵਾਲਾ' 'ਚ ਨਜ਼ਰ ਆਈ ਸੀ

ਤਮੰਨਾ ਅਜੇ ਦੇਵਗਨ ਨਾਲ ਫਿਲਮ 'ਹਿੰਮਤਵਾਲਾ' 'ਚ ਨਜ਼ਰ ਆਈ ਸੀ

ਤਮੰਨਾ ਨੂੰ ਸੁਪਰਹਿੱਟ ਫਿਲਮ ਬਾਹੂਬਲੀ ਤੋਂ ਪਛਾਣ ਮਿਲੀ

ਤਮੰਨਾ ਨੂੰ ਸੁਪਰਹਿੱਟ ਫਿਲਮ ਬਾਹੂਬਲੀ ਤੋਂ ਪਛਾਣ ਮਿਲੀ

ਉਹ ਫਿਲਮਾਂ 'ਚ ਖਾਸ ਗੀਤਾਂ 'ਤੇ ਡਾਂਸ ਵੀ ਕਰ ਚੁੱਕੀ ਹੈ।

ਉਹ ਫਿਲਮਾਂ 'ਚ ਖਾਸ ਗੀਤਾਂ 'ਤੇ ਡਾਂਸ ਵੀ ਕਰ ਚੁੱਕੀ ਹੈ।

ਤਮੰਨਾ ਦਾ ਸ਼ਾਨਦਾਰ ਲੁੱਕ

ਤਮੰਨਾ ਦਾ ਸ਼ਾਨਦਾਰ ਲੁੱਕ