ਕੀ ਕਿਹਾ HPCL : HPCL ਨੇ ਇਹ ਫੈਸਲਾ ਆਪਣੇ ਸਾਰੇ ਕਮਰਸ਼ੀਅਲ ਸਿਲੰਡਰਾਂ 'ਤੇ ਲਾਗੂ ਕਰ ਦਿੱਤਾ ਹੈ, ਜਿਨ੍ਹਾਂ 'ਚ 19 ਕਿਲੋ, 35 ਕਿਲੋ, 47.5 ਕਿਲੋ ਅਤੇ 425 ਕਿਲੋ ਦੇ ਸਿਲੰਡਰ ਹਨ।
ਨਾਲ ਹੀ, ਬਜ਼ਾਰ ਵਿੱਚ ਜਿੱਥੇ ਕੁਦਰਤੀ ਗੈਸ ਉਪਲਬਧ ਹੈ, ਉੱਥੇ ਛੋਟ ਦੀ ਸੀਮਾ ਇਸ ਪੱਧਰ 'ਤੇ ਤੈਅ ਕੀਤੀ ਜਾਣੀ ਚਾਹੀਦੀ ਹੈ ਕਿ ਇਹ 5 ਰੁਪਏ ਪ੍ਰਤੀ ਕਿਲੋ ਦੀ ਛੋਟ ਤੋਂ ਵੱਧ ਨਾ ਹੋਵੇ।