ਸ਼ਿਵ ਸ਼ਕਤੀ ਦੇ ਮਿਲਨ ਵਾਲੇ ਦਿਨ ਮਹਾਸ਼ਿਵਰਾਤਰੀ ਇਸ ਸਾਲ 18 ਫਰਵਰੀ 2023 ਨੂੰ ਹੈ। ਇਸ ਦਿਨ ਪਾਰਵਤੀ ਤੇ ਸ਼ੰਕਰ ਜੀ ਦਾ ਵਿਆਹ ਹੋਇਆ ਸੀ ਇਸ ਸਾਲ ਫੱਗਣ ਮਹੀਨੇ ਦੀ ਕ੍ਰਿਸ਼ਣ ਪਕਸ਼ ਦੀ ਚਤੁਰਦਸ਼ੀ ਤੇ ਸ਼ਿਵਰਾਤਰੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਫੱਗਣ ਮਹੀਨੇ ਦੀ ਕ੍ਰਿਸ਼ਣ ਪਕਸ਼ ਦੀ ਚਤੁਰਦਸ਼ੀ ਤਿਥੀ 18 ਫਰਵਰੀ ਨੂੰ ਰਾਤ 8 ਵਜੇ ਤੋਂ 19 ਫਰਵਰੀ ਨੂੰ ਸ਼ਾਮ 4 ਵਜੇ ਤੱਕ ਰਹੇਗੀ। ਸ਼ਿਵਰਾਤਰੀ ਦੇ ਭੋਲੇਨਾਥ ਦੀ ਪੂਜਾ ਦਾ ਮੂਹਰਤ ਰਾਤ 12.15 ਤੋਂ ਸਵੇਰੇ 1.06 ਵਜੇ ਤੱਕ ਹੈ। ਸ਼ਿਵਰਾਤਰੀ ਦੇ ਵਰਤ ਦਾ ਪਾਰਣ 19 ਫਰਵਰੀ 2023 ਨੂੰ ਸਵੇਰੇ 7 ਵਜੇ ਤੋਂ ਦੁਪਹਿਰ 3.30 ਵਜੇ ਤੱਕ ਕੀਤਾ ਜਾਵੇਗਾ। ਮਹਾਸ਼ਿਵਰਾਤਰੀ ਤੇ ਵਰਤ ‘ਤੇ ਜੋ ਚਾਰ ਪ੍ਰਹਾਰ ਦੀ ਪੂਜਾ ਕਰਦਾ ਹੈ, ਉਸ ਤੇ ਭੋਲੇਨਾਥ ਦੀ ਮਿਹਰ ਹੁੰਦੀ ਹੈ। ਇਸ ਸਾਲ ਮਹਾਸ਼ਿਵਰਾਤਰੀ ‘ਤੇ ਸ਼ਨੀ ਪ੍ਰਦੋਸ਼ ਵਰਤ ਦਾ ਸੰਯੋਗ ਬਣ ਰਿਹਾ ਹੈ। ਮਹਾਸ਼ਿਵਰਾਤਰੀ ‘ਤੇ ਸ਼ੰਕਰ ਭਗਵਾਨ ਦਾ ਪੰਚ ਅੰਮ੍ਰਿਤ ਨਾਲ ਰੁਦਰਾਭਿਸ਼ੇਕ ਕਰੋ ਮੰਨਿਆ ਜਾਂਦਾ ਹੈ ਕਿ ਮਹਾਸ਼ਿਵਰਾਤਰੀ ‘ਤੇ ਜਤੋਰਲਿੰਗ ਪ੍ਰਕਟ ਹੋਇਆ ਸੀ ਮਹਾਸ਼ਿਵਰਾਤਰੀ ‘ਤੇ ਗੁਰੂ ਮੀਨ ਚ, ਸ਼ੁਕਰ ਆਪਣੀ ਉੱਚ ਰਾਸ਼ੀ ਮੀਨ ਚ ਹੋਣਗੇ