ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।

ਦੀਵਾਲੀ ਦਾ ਤਿਉਹਾਰ ਅੱਜ ਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ।

ਦੀਵਾਲੀ 'ਤੇ ਭਗਵਾਨ ਗਣੇਸ਼, ਮਾਤਾ ਲਕਸ਼ਮੀ ਅਤੇ ਕੁਬੇਰ ਜੀ ਦੀ ਪੂਜਾ ਰਾਤ ਨੂੰ ਹੁੰਦੀ ਹੈ।

ਇਸ ਦਿਨ ਮਾਤਾ ਲਕਸ਼ਮੀ ਭਗਤਾਂ 'ਤੇ ਵਿਸ਼ੇਸ਼ ਕ੍ਰਿਪਾ ਕਰਦੀ ਹੈ।

ਭਗਵਾਨ ਰਾਮ ਲੰਕਾਪਤੀ ਰਾਵਣ 'ਤੇ ਜਿੱਤਣ ਪ੍ਰਾਪਤ ਕਰਨ ਤੋਂ ਬਾਅਦ ਅਯੁੱਧਿਆ ਪਰਤੇ ਸੀ।

ਦੀਵਾਲੀ ਦਾ ਤਿਉਹਾਰ ਨਵੇਂ ਚੰਦਰਮਾ ਵਾਲੇ ਦਿਨ ਮਨਾਇਆ ਜਾਂਦਾ ਹੈ।

ਦੀਵਾਲੀ 'ਤੇ ਭਗਵਾਨ ਗਣੇਸ਼, ਮਾਤਾ ਲਕਸ਼ਮੀ ਅਤੇ ਕੁਬੇਰ ਜੀ ਦੀ ਪੂਜਾ ਰਾਤ ਨੂੰ ਹੁੰਦੀ ਹੈ।

ਦੀਵਾਲੀ ਦੀ ਪੂਜਾ ਦਾ ਸ਼ੁਭ ਸਮਾਂ 24 ਅਕਤੂਬਰ ਹੈ ,25 ਨੂੰ ਸੂਰਜ ਗ੍ਰਹਿਣ ਲੱਗ ਰਿਹਾ।

24 ਅਕਤੂਬਰ ਨੂੰ ਦੀਵਾਲੀ ਦੀ ਪੂਜਾ ਅਤੇ ਦੀਵਾ ਦਾਨ ਕਰਨਾ ਬਹੁਤ ਸ਼ੁਭ ਹੋਵੇਗਾ।

ਸ਼ੁਭ ਸਮੇਂ ਵਿੱਚ ਲਕਸ਼ਮੀ ਦੀ ਪੂਜਾ ਕਰਨ ਨਾਲ ਹਰ ਕੰਮ ਦੀ ਪੂਰਤੀ ਹੁੰਦੀ ਹੈ।