ਘਰ ‘ਚ ਇਦਾਂ ਬਣਾਓ Tomato Soup

ਸਰਦੀਆਂ ਦੇ ਮੌਸਮ ਵਿੱਚ Tomato Soup ਖਾਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ

Published by: ਏਬੀਪੀ ਸਾਂਝਾ

Tomato Soup ਸਿਰਫ ਸੁਆਦ ਵਿੱਚ ਹੀ ਨਹੀਂ ਸਗੋਂ ਸਿਹਤ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਅਕਸਰ ਤੁਸੀਂ ਸੁਣਿਆ ਹੋਵੇਗਾ ਕਿ Tomato Soup ਪੀਣ ਨਾਲ ਭੁੱਖ ਲੱਗਦੀ ਹੈ

Published by: ਏਬੀਪੀ ਸਾਂਝਾ

ਕਈ ਵਾਰ ਤੁਸੀਂ ਸੋਚਦੇ ਹੋਵੋਗੇ ਕਿ ਇਸ ਨੂੰ ਘਰ ਵਿੱਚ ਕਿਵੇਂ ਬਣਾਇਆ ਜਾਵੇ

Published by: ਏਬੀਪੀ ਸਾਂਝਾ

ਤਾਂ ਆਓ ਜਾਣਦੇ ਹਾਂ ਘਰ ਵਿੱਚ ਇਸ ਨੂੰ ਬਣਾਉਣ ਦਾ ਸੌਖਾ ਤਰੀਕਾ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਟਮਾਟਰ ਦੇ ਕੱਟੇ ਹੋਏ ਟੁਕੜਿਆਂ ਨੂੰ 2-3 ਮਿੰਟ ਲਈ ਉਬਾਲ ਲਓ

Published by: ਏਬੀਪੀ ਸਾਂਝਾ

ਹੁਣ ਛਿਲਕਾ ਉਤਾਰ ਕੇ ਪੀਸ ਲਓ ਅਤੇ ਇਸ ਨੂੰ ਹਲਕੀ ਗੈਸ ‘ਤੇ ਉਬਾਲ ਲਓ

Published by: ਏਬੀਪੀ ਸਾਂਝਾ

ਉਬਾਲਾ ਆਉਣ ਤੋਂ ਬਾਅਦ ਮੱਖਣ, ਕਾਲਾ ਨਮਕ, ਚੀਨੀ, ਕਾਲੀ ਮਿਰਚ ਪਾਊਡਰ ਪਾ ਦਿਓ

Published by: ਏਬੀਪੀ ਸਾਂਝਾ

ਹੁਣ ਇਸ ਨੂੰ 7-8 ਮਿੰਟ ਪਕਾਓ ਅਤੇ ਇਸ ਵਿੱਚ ਬ੍ਰੈਡ ਦੇ ਟੁੱਕੜੇ ਪਾ ਦਿਓ ਅਤੇ ਧਨੀਆ ਪੱਤੇ ਪਾ ਕੇ ਇਸ ਨੂੰ ਸਰਵ ਕਰੋ

Published by: ਏਬੀਪੀ ਸਾਂਝਾ