ਕਿਵੇਂ ਬਣਾਉਂਦੇ ਮੱਛੀ ਦਾ ਅਚਾਰ?

Published by: ਏਬੀਪੀ ਸਾਂਝਾ

Non Veg ਖਾਣ ਵਾਲੇ ਲੋਕ ਮੱਛੀ ਜ਼ਰੂਰ ਖਾਂਦੇ ਹੋਣਗੇ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਮੱਛੀ ਦੇ ਸ਼ੌਕੀਨ ਹੋ ਤਾਂ ਕਈ ਡਿਸ਼ ਖਾਧੀਆਂ ਹੋਣਗੀਆਂ

Published by: ਏਬੀਪੀ ਸਾਂਝਾ

ਪਰ ਕਦੇ ਸੋਚਿਆ ਹੈ ਕਿ ਤੁਸੀਂ ਮੱਛੀ ਦਾ ਅਚਾਰ ਕਿਵੇਂ ਬਣਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਕਿਵੇਂ ਬਣਦਾ ਹੈ ਮੱਛੀ ਦਾ ਅਚਾਰ?

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਮੱਛੀ ਨੂੰ ਧੋ ਕੇ ਟੁਕੜਿਆਂ ਵਿੱਚ ਕੱਟ ਲਓ

Published by: ਏਬੀਪੀ ਸਾਂਝਾ

ਹੁਣ ਮੱਛੀ ਵਿੱਚ ਤੇਲ, ਧਨੀਆ, ਹਲਦੀ ਅਤੇ ਆਮਚੂਰਨ ਨੂੰ ਮੈਰੀਨੇਟ ਕਰਕੇ ਫ੍ਰਾਈ ਕਰੋ

Published by: ਏਬੀਪੀ ਸਾਂਝਾ

ਫਿਰ ਇਨ੍ਹਾਂ ਸਾਰੇ ਮਸਾਲਿਆਂ ਨੂੰ ਦੁਬਾਰਾ ਪੈਨ ਵਿੱਚ ਫ੍ਰਾਈ ਕਰੋ ਅਤੇ ਇਸ ਵਿੱਚ ਭੁੰਨੀ ਹੋਈ ਮੱਛੀ ਪਾ ਦਿਓ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਮੱਛੀ ਨੂੰ ਡੀਪ ਬ੍ਰਾਉਨ ਹੋਣ ਤੱਕ 10-15 ਮਿੰਟ ਤੱਕ ਪਕਾਓ

Published by: ਏਬੀਪੀ ਸਾਂਝਾ

ਹੁਣ ਇਸ ਵਿੱਚ 1-2 ਚਮਚ ਤੇਲ, ਨਿੰਬੂ ਰਸ, ਵਿਨੇਗਰ ਪਾਓ ਅਤੇ ਤੁਹਾਡਾ ਅਚਾਰ ਤਿਆਰ ਹੈ

Published by: ਏਬੀਪੀ ਸਾਂਝਾ