ਸਰਦੀਆਂ ‘ਚ ਕਿਉਂ ਵੱਧ ਜਾਂਦਾ Sugar Level?

ਵੈਸੇ ਤਾਂ ਠੰਡ ਦਾ ਮੌਸਮ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਅਕਸਰ ਸਰਦੀਆਂ ਸ਼ੁਰੂ ਹੁੰਦਿਆਂ ਹੀ ਕਈ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਖਾਸਤੌਰ ‘ਤੇ ਸ਼ੂਗਰ ਦੇ ਮਰੀਜ਼ਾਂ ਦੀ ਠੰਡ ਵਿੱਚ ਪਰੇਸ਼ਾਨੀ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਆਓ ਜਾਣਦੇ ਹਾਂ ਕਿ ਠੰਡ ਵਿੱਚ ਕਿਉਂ ਵੱਧ ਜਾਂਦਾ ਸ਼ੂਗਰ ਲੈਵਲ

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਸ਼ੂਗਰ ਲੈਵਲ ਵਧਣ ਦੇ ਕਈ ਕਾਰਨ ਹੁੰਦੇ ਹਨ

Published by: ਏਬੀਪੀ ਸਾਂਝਾ

ਠੰਡ ਵਿੱਚ ਸਰੀਰਕ ਗਤੀਵਿਧੀ ਘੱਟ ਹੁੰਦੀ ਹੈ, ਜਿਸ ਕਰਕੇ ਗਲੂਕੋਜ਼ ਚੰਗੀ ਤਰ੍ਹਾਂ ਖਰਚ ਨਹੀਂ ਹੋ ਪਾਉਂਦਾ ਹੈ

Published by: ਏਬੀਪੀ ਸਾਂਝਾ

ਅਕਸਰ ਸਰਦੀਆਂ ਸ਼ੁਰੂ ਹੁੰਦਿਆਂ ਹੀ ਖਾਣ-ਪੀਣ ਵਿੱਚ ਬਦਲਾਅ ਕਰਕੇ ਸ਼ੂਗਰ ਲੈਵਲ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਘੱਟ ਤਾਪਮਾਨ ਵਿੱਚ ਸਰੀਰ ਵਿੱਚ ਕਈ ਹਾਰਮੋਨ ਨਿਕਲਦੇ ਹਨ, ਜਿਸ ਨਾਲ ਸ਼ੂਗਰ ਵਧਦੀ ਹੈ

Published by: ਏਬੀਪੀ ਸਾਂਝਾ

ਪਾਣੀ ਅਤੇ ਵਿਟਾਮਿਨ ਡੀ ਦੀ ਕਮੀਂ ਸ਼ੂਗਰ ਵਧਣ ਦੀ ਵਜ੍ਹਾ ਹੁੰਦੀ ਹੈ

Published by: ਏਬੀਪੀ ਸਾਂਝਾ