ਇਦਾਂ ਕਰੋ ਨਕਲੀ ਦਵਾਈ ਦੀ ਪਛਾਣ?

Published by: ਏਬੀਪੀ ਸਾਂਝਾ

ਬਜ਼ਾਰ ਵਿੱਚ ਨਕਲੀ ਦਵਾਈਆਂ ਦੀ ਵਿਕਰੀ ਤੇਜ਼ੀ ਨਾਲ ਵੱਧ ਰਹੀ ਹੈ

Published by: ਏਬੀਪੀ ਸਾਂਝਾ

ਨਕਲੀ ਦਵਾਈਆਂ ਅਕਸਰ ਛੋਟੀਆਂ ਦੁਕਾਨਾਂ ‘ਤੇ ਵੇਚੀਆਂ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਨਕਲੀ ਦਵਾਈਆਂ ਤੋਂ ਬਚਣ ਲਈ ਅਲਰਟ ਰਹਿਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਨਕਲੀ ਦਵਾਈਆਂ ਵਿੱਚ ਕਈ ਵਾਰ ਸਸਤੇ ਅਤੇ ਹਾਨੀਕਾਰਕ ਕੈਮੀਕਲ ਮਿਲਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਨਕਲੀ ਦਵਾਈ ਉਹ ਹੁੰਦੀ ਹੈ, ਜਿਸ ਵਿੱਚ ਅਸਲੀ ਦਵਾਈ ਦਾ ਕੋਈ ਸਾਲਟ ਨਹੀਂ ਹੁੰਦਾ ਹੈ ਜਾਂ ਬਹੁਤ ਘੱਟ ਮਾਤਰਾ ਵਿੱਚ ਹੁੰਦਾ ਹੈ

Published by: ਏਬੀਪੀ ਸਾਂਝਾ

ਦਵਾਈ ਅਸਲੀ ਹੈ ਜਾਂ ਨਕਲੀ, ਤਾਂ CDSCO ਦੀ ਵੈਬਸਾਈਟ ‘ਤੇ ਜਾ ਕੇ ਵੀ ਦਵਾਈ ਦੀ ਅਸਲੀਅਤ ਦਾ ਪਤਾ ਕਰ ਸਕਦੇ ਹੋ ਜਾਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ

Published by: ਏਬੀਪੀ ਸਾਂਝਾ

ਨਕਲੀ ਦਵਾਈਆਂ ਨਾ ਤਾਂ ਬਿਮਾਰੀ ਦਾ ਇਲਾਜ ਕਰਦੀਆਂ ਹਨ, ਸਗੋਂ ਸਰੀਰ ਵਿੱਚ ਸਾਈਡ ਇਫੈਕਟਸ, ਐਲਰਜੀ, ਲੀਵਰ ਜਾਂ ਕਿਡਨੀ ਡੈਮੇਜ ਵਰਗੀਆਂ ਗੰਭੀਰ ਬਿਮਾਰੀਆਂ ਪੈਦਾ ਕਰ ਸਕਦੀ ਹੈ

Published by: ਏਬੀਪੀ ਸਾਂਝਾ

ਅਸਲੀ ਦਵਾਈਆਂ ਦੀ ਪੈਕੇਜਿੰਗ ਹਮੇਸ਼ਾ ਸਾਫ ਸੁਥਰੀ ਅਤੇ ਇੱਕ ਵਰਗੀ ਹੁੰਦੀ ਹੈ

Published by: ਏਬੀਪੀ ਸਾਂਝਾ

ਨਕਲੀ ਦਵਾਈਆਂ ਦਾ ਪ੍ਰਿੰਟ ਧੁੰਧਲਾ, ਗਲਤ ਸਪੈਲਿੰਗ, ਰੰਗ ਵਿੱਚ ਥੋੜਾ ਫਰਕ ਜਾਂ ਬ੍ਰਾਂਡ ਨਾਮ ਦਾ ਅਕਾਰ ਅਤੇ ਬੈਚ ਨੰਬਰ ਅਤੇ ਐਕਸਪਾਇਰੀ ਡੇਟ ਅਸਪਸ਼ਟ ਹੋ ਸਕਦੀ ਹੈ, ਕਿ ਉਹ ਅਸਲੀ ਹੈ ਜਾਂ ਨਕਲੀ

Published by: ਏਬੀਪੀ ਸਾਂਝਾ