DL ਅਤੇ RC ਗੁਆਚ ਜਾਵੇ ਤਾਂ ਕਰੋ ਆਹ ਕੰਮ

Published by: ਏਬੀਪੀ ਸਾਂਝਾ

ਕਿਸੇ ਵੀ ਗੱਡੀ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਉਸ ਦੇ ਮਾਲਕ ਕੋਲ ਹੋਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਗੱਡੀ ਚਲਾਉਣ ਦੇ ਲਈ ਡ੍ਰਾਈਵਿੰਗ ਲਾਇਸੈਂਸ ਦੀ ਲੋੜ ਹੁੰਦੀ ਹੈ

Published by: ਏਬੀਪੀ ਸਾਂਝਾ

ਪਰ ਕਈ ਵਾਰ DL ਅਤੇ RC ਗੁੰਮ ਜਾਂ ਚੋਰੀ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਤੁਸੀਂ ਡਰਾਈਵਿੰਗ ਲਾਇਸੈਂਸ ਜਾਂ RC ਗੁਆਚ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਕਦੇ ਵੀ ਇਸ ਤਰ੍ਹਾਂ ਦੀ ਸਥਿਤੀ ਹੋਵੇ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਤੁਸੀਂ ਨੇੜਲੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਓ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ FIR ਦੀ ਕਾਪੀ ਆਪਣੇ ਕੋਲ ਰੱਖੋ, ਕਿਉਂਕਿ ਆਵੇਦਨ ਵੇਲੇ ਇਸ ਦੀ ਲੋੜ ਪਵੇਗੀ

Published by: ਏਬੀਪੀ ਸਾਂਝਾ

ਫਿਰ RTO ਜਾਓ ਅਤੇ DL ਜਾਂ RC ਦੇ ਡੁਪਲੀਕੇਟ ਕਾਪੀ ਦੇ ਲਈ ਆਵੇਦਨ ਕਰੋ

Published by: ਏਬੀਪੀ ਸਾਂਝਾ

ਤੁਸੀਂ ਵੀ ਆਹ ਕਰੋ ਕੰਮ

Published by: ਏਬੀਪੀ ਸਾਂਝਾ