ਕਿਹੜੀ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਸ਼ਰਾਬ?

ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਭਰ ਵਿੱਚ ਲੋਕ ਸ਼ਰਾਬ ਪੀਂਦੇ ਹਨ

Published by: ਏਬੀਪੀ ਸਾਂਝਾ

ਹਾਈ ਕਲਾਸ ਲੋਕਾਂ ਲਈ ਸ਼ਰਾਬ ਇੱਕ ਸ਼ਾਹੀ ਸ਼ੌਂਕ ਹੈ

Published by: ਏਬੀਪੀ ਸਾਂਝਾ

ਅੱਜ ਦੇ ਸਮੇਂ ਵਿੱਚ ਅਲਟ੍ਰਾ ਰਿਚ ਲੋਕ ਮਹਿੰਗੀ ਸ਼ਰਾਬ ਪਸੰਦ ਕਰਦੇ ਹਨ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਸ਼ਰਾਬ ਕਿਹੜੀ ਹੈ? ਆਓ ਜਾਣਦੇ ਹਾਂ

Published by: ਏਬੀਪੀ ਸਾਂਝਾ

ਆਮਤੌਰ ‘ਤੇ ਸ਼ਰਾਬ ਦੀ ਕੀਮਤ ਕੁਝ ਸੌ ਤੋਂ ਕੁਝ ਹਜ਼ਾਰ ਰੁਪਏ ਤੱਕ ਹੁੰਦੀ ਹੈ

Published by: ਏਬੀਪੀ ਸਾਂਝਾ

ਦੁਨੀਆ ਦੀ ਸਭ ਤੋਂ ਮਹਿੰਗੀ ਸ਼ਰਾਬ ਦੀ ਕੀਮਤ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ

Published by: ਏਬੀਪੀ ਸਾਂਝਾ

D’Amalfi Limoncello Supreme ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਸ਼ਰਾਬ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਸ਼ਰਾਬ ਦੀ ਕੀਮਤ ਕਰੀਬ 44 ਮਿਲੀਅਨ ਡਾਲਰ (360 ਕਰੋੜ ਰੁਪਏ ਹੈ)

Published by: ਏਬੀਪੀ ਸਾਂਝਾ

ਦੱਸ ਦਈਏ ਕਿ ਇਸਾਬੇਲਾ ਇਸਲੇ ਦੂਜੀ ਸਭ ਤੋਂ ਮਹਿੰਗੀ ਸ਼ਰਾਬ ਕਰੀਬ 6.2 ਮਿਲੀਅਨ ਡਾਲਰ ਦੀ ਹੈ

Published by: ਏਬੀਪੀ ਸਾਂਝਾ