NATO ‘ਚ ਕਿੰਨੇ ਦੇਸ਼ ਹੈ?

NATO ਕਈ ਦੇਸ਼ਾਂ ਦਾ ਇੱਕ ਫੌਜ ਅਤੇ ਸਿਆਸੀ ਸੰਗਠਨ ਹੈ

Published by: ਏਬੀਪੀ ਸਾਂਝਾ

ਸਮੂਹਿਕ ਰੱਖਿਆ ਦੇ ਸਿਧਾਂਤ ਤੋਂ 4 ਅਪ੍ਰੈਲ 1949 ਨੂੰ ਸਥਾਪਨਾ ਹੋਈ ਸੀ

Published by: ਏਬੀਪੀ ਸਾਂਝਾ

ਉੱਥੇ ਹੀ NATO ਦਾ ਹੈਡਕੁਆਰਟਰ ਬੈਲਜੀਅਮ ਦੇ ਬ੍ਰੂਸੇਲਸ ਸ਼ਹਿਰ ਵਿੱਚ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ NATO ‘ਚ ਕਿੰਨੇ ਦੇਸ਼ ਸੰਗਠਿਤ ਹੈ

Published by: ਏਬੀਪੀ ਸਾਂਝਾ

ਨਾਟੋ ਵਿੱਚ ਅਮਰੀਕਾ, ਯੂਕੇ, ਜਰਮਨੀ, ਫਰਾਂਸ, ਤੁਰਕੀ ਸਣੇ ਕੁੱਲ 32 ਦੇਸ਼ ਸ਼ਾਮਲ ਹੈ

Published by: ਏਬੀਪੀ ਸਾਂਝਾ

ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਸਵੀਡਨ ਅਤੇ ਫਿਨਲੈਂਡ ਵੀ ਇਸ ਦਾ ਹਿੱਸਾ ਬਣ ਗਿਆ ਹੈ

Published by: ਏਬੀਪੀ ਸਾਂਝਾ

ਨਾਟੋ ਨੂੰ ਦੁਨੀਆ ਦਾ ਸਭ ਤੋਂ ਵੱਡਾ ਸਮੂਹਿਕ ਰੱਖਿਆ ਸਮੂਹ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦਾ ਮਕਸਦ ਯੁੱਧ ਰੋਕਣਾ ਅਤੇ ਆਪਣੇ ਮੈਂਬਰ ਦੇਸ਼ਾਂ ਦੀ ਸੀਮਾ ਸੁਰੱਖਿਅਤ ਰੱਖਣਾ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਇਸ 32 ਦੇਸ਼ਾਂ ਦੇ ਸੰਗਠਨ ਨਾਟੋ ਦਾ ਮੈਂਬਰ ਭਾਰਤ ਨਹੀਂ ਹੈ

Published by: ਏਬੀਪੀ ਸਾਂਝਾ